ਆਸਮਾਨ 'ਚ ਜਹਾਜ਼ 'ਚੋਂ ਨਿਕਲੀ ਚਿੰਗਾਰੀ, ਵੱਡਾ ਹਾਦਸਾ ਹੋਣ ਤੋਂ ਟਲਿਆ

05/20/2019 1:36:13 PM

ਸਿੰਗਾਪੁਰ (ਏਜੰਸੀ)— ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੇ ਇਕ ਨਿੱਜੀ ਜਹਾਜ਼ ਕੰਪਨੀ ਦੇ ਜਹਾਜ਼ ਇੰਜਣ ਵਿਚੋਂ ਚਿੰਗਾਰੀ ਨਿਕਲੀ। ਇਹ ਦੇਖਣ ਦੇ ਬਾਅਦ ਉਸ ਨੂੰ ਚੇਨਈ ਹਵਾਈ ਅੱਡੇ 'ਤੇ ਐਮਰਜੈਂਸੀ ਸਥਿਤੀ ਵਿਚ ਲੈਂਡ ਕਰਵਾਇਆ ਗਿਆ। ਚੰਗੀ ਕਿਸਮਤ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਹਾਜ਼ ਵਿਚ ਸਵਾਰ ਲੱਗਭਗ 170 ਯਾਤਰੀ ਬਿਲਕੁੱਲ ਸੁਰੱਖਿਅਤ ਹਨ।

Vandana

This news is Content Editor Vandana