ਕੋਰੋਨਾ ਦੇ ਡਰੋਂ ਘਰ ਬੈਠੇ ਇਟਲੀ ਦੇ ਲੋਕ, ਪੋਰਨ ਵੈੱਬਸਾਈਟ ਨੇ ਫ੍ਰੀ ਕੀਤੀਆਂ ਸੇਵਾਵਾਂ

03/13/2020 8:13:14 PM

ਰੋਮ- ਇਟਲੀ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ ਤੇ ਲੋਕ ਆਪਣੇ ਘਰਾਂ ਵਿਚ ਰਹਿਣ ਨੂੰ ਮਜਬੂਰ ਹਨ। ਅਜਿਹੇ ਵਿਚ ਇਕ ਪੋਰਨ ਵੈੱਬਸਾਈਟ ਨੇ 3 ਅਪ੍ਰੈਲ ਤੱਕ ਇਟਲੀ ਦੇ ਲੋਕਾਂ ਨੂੰ ਫ੍ਰੀ ਵਿਚ ਸੁਵਿਧਾਵਾਂ ਦੇ ਰਹੀ ਹੈ। ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਵਿਚ ਦਿੱਤੀ ਗਈ ਹੈ।

ਅਸਲ ਵਿਚ ਇਟਲੀ ਵਿਚ ਗੰਭੀਰ ਰੂਪ ਧਾਰਨ ਕਰ ਚੁੱਕੇ ਕੋਰੋਨਾਵਾਇਰਸ ਤੋਂ ਬਚਣ ਲਈ ਲੋਕ ਬਾਹਰ ਜਾਣ ਤੋਂ ਬਚ ਰਹੇ ਹਨ। ਪੋਰਨ ਵੈੱਬਸਾਈਟ 'ਪੋਰਨਹੱਬ' ਨੇ ਵੀਰਵਾਰ ਨੂੰ ਜਾਰੀ ਪ੍ਰੈੱਸ ਰਿਲੀਜ਼ ਵਿਚ ਕਿਹਾ ਕਿ ਉਹ ਕੋਰੋਨਾਵਾਇਰਸ ਦੇ ਚੱਲਦੇ ਬੰਦ ਦੌਰਾਨ ਆਪਣੀਆਂ ਸੁਵਿਧਾਵਾਂ ਫ੍ਰੀ ਕਰ ਦੇਵੇਗਾ। 2007 ਵਿਚ ਲਾਂਚ ਹੋਈ ਦੁਨੀਆ ਦੀ ਸਭ ਤੋਂ ਵਧੇਰੇ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਭਾਰਤ ਵਿਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ ਸਰਕਾਰ ਨੇ ਕੋਰੋਨਾਵਾਇਰਸ ਦੇ ਵਧਦੇ ਅਸਰ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਵਿਚ ਸਕੂਲਾਂ, ਕਾਲਜਾਂ ਤੇ ਸਿਨੇਮਾਘਰਾਂ ਨੂੰ ਅਹਿਤਿਆਤੀ ਦੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਸਿਰਫ ਉਹ ਸਕੂਲ ਤੇ ਕਾਲਜ ਹੀ ਖੁੱਲ੍ਹੇ ਰਹਿਣਗੇ ਜਿਹਨਾਂ ਵਿਚ ਪ੍ਰੀਖਿਆਵਾਂ ਜਾਰੀ ਹਨ। ਦੱਸ ਦਈਏ ਕਿ ਇਟਲੀ ਵਿਚ ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ 1000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 15 ਹਜ਼ਾਰ ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

Baljit Singh

This news is Content Editor Baljit Singh