ਇਨ੍ਹਾਂ ਪੋਲਿੰਗ ਸਟੇਸ਼ਨਾਂ ਨੂੰ ਛੱਡ ਬਾਕੀ ਚੋਣ ਨਤੀਜੇ ਜਲਦ ਆਉਣਗੇ ਸਾਹਮਣੇ

Friday, Jun 08, 2018 - 06:12 AM (IST)

ਟੋਰਾਂਟੋ— ਓਨਟਾਰੀਓ 'ਚ ਹੋ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਲਈ ਵੋਟਿੰਗ ਬੰਦ ਹੋਣ ਲਈ ਕੁਝ ਹੀ ਸਮਾਂ ਬਾਕੀ ਹੈ। ਇਸ ਤੋਂ ਪਹਿਲਾਂ ਹੀ ਇਲੈਕਸ਼ਨ ਓਨਟਾਰੀਓ ਨੇ ਕੁਝ ਕਾਰਨਾਂ ਕਰਕੇ ਸੂਬੇ ਕੇ ਕੁਝ ਪੋਲਿੰਗ ਸਟੇਸ਼ਨਾਂ ਦਾ ਸਮਾਂ ਵਧਾ ਦਿੱਤਾ ਹੈ। ਇਲੈਕਸ਼ਨ ਓਨਟਾਰੀਓ ਵਲੋਂ ਇਨ੍ਹਾਂ ਪੋਲਿੰਗ ਸਟੇਸ਼ਨਾਂ ਦਾ ਸਮਾਂ ਵਧਾਇਆ ਗਿਆ ਹੈ।
006 ਬੇਅ ਆਫ ਕੁਇੰਟੀ (ਰਾਤ 9.25)
027 ਐਸੈਕਸ (ਰਾਤ 9:20)
032 ਗਲੈਨਗੇਰੀ-ਪ੍ਰੈਸਕੋਟ-ਰਸਲ (ਰਾਤ 10.30)
100 ਸਿਮਕੋ ਨਾਰਥ (ਰਾਤ 9.25)
121 ਨੋਰਕ ਸਿਮਕੋ (ਰਾਤ 11.25)


Related News