ਲੰਡਨ ਤੋਂ ਅੰਮ੍ਰਿਤਸਰ ਲਈ 1 ਜੂਨ ਨੂੰ ਚੱਲੇਗੀ ਉਡਾਣ

05/27/2020 6:10:03 PM

ਲੰਡਨ (ਰਾਜਵੀਰ ਸਮਰਾ) :ਲੰਡਨ ਤੋਂ ਅੰਮ੍ਰਿਤਸਰ ਲਈ 11 ਜੂਨ ਨੂੰ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਚੱਲੇਗੀ । ਇਹ ਉਡਾਣ ਯੂ ਕੇ ਵਿਚ ਫਸੇ ਭਾਰਤੀ ਨਾਗਰਿਕਾਂ ਲਈ ਭਾਰਤ ਸਰਕਾਰ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦਾ ਹਿੱਸਾ ਹੈ। ਜਦਕਿ ਲੰਡਨ ਤੋਂ ਅਹਿਮਦਾਬਾਦ ਲਈ ਵੀ 7 ਜੂਨ ਨੂੰ ਇਕ ਉਡਾਣ ਚਲਾਈ ਜਾ ਰਹੀ ਹੈ। ਯੂ ਕੇ 'ਚੋਂ 21 ਮਈ ਤੱਕ 3224 ਭਾਰਤੀਆਂ ਨੂੰ 10 ਉਡਾਣਾਂ ਰਾਹੀਂ ਭਾਰਤ ਲਿਜਾਇਆ ਜਾ ਚੁੱਕਾ ਹੈ |


Vandana

Content Editor

Related News