ਇਥੇ ਚੱਲਦੀ ਹੈ ਔਰਤਾਂ ਦੀ, ਮਰਦਾਂ ਦੇ ਪੱਲੇ ਕੱਖ ਨਹੀਂ

Saturday, Apr 13, 2019 - 09:45 PM (IST)

ਜਕਾਰਤਾ— ਦੁਨੀਆ 'ਚ ਅਜਿਹੇ ਕਈ ਦੇਸ਼ ਅਤੇ ਨਸਲਾਂ ਹਨ, ਜਿਥੇ ਵੱਖ-ਵੱਖ ਤਰ੍ਹਾਂ ਦੀਆਂ ਰਵਾਇਤਾਂ ਨਿਭਾਈਆਂ ਜਾਂਦੀਆਂ ਹਨ। ਉਂਝ ਤਾਂ ਕਈ ਦੇਸ਼ਾਂ 'ਚ ਔਰਤਾਂ ਅਤੇ ਮਰਦਾਂ ਨੂੰ ਸਮਾਨਤਾ ਦਾ ਅਧਿਕਾਰ ਮਿਲਦਾ ਹੀ ਹੈ ਪਰ ਇਕ ਅਜਿਹਾ ਦੇਸ਼ ਵੀ ਹੈ ਜਿੱਥੇ ਸਿਰਫ ਔਰਤਾਂ ਦੀ ਹੀ ਚਲਦੀ ਹੈ। ਇਥੇ ਔਰਤਾਂ ਦੀ ਪ੍ਰਧਾਨਗੀ ਰਹਿੰਦੀ ਹੈ। ਇਨ੍ਹਾਂ ਦੇਸ਼ਾਂ 'ਚ ਔਰਤਾਂ ਨੂੰ ਕੁਝ ਵੱਖਰੀ ਤਰ੍ਹਾਂ ਦੇ ਅਧਿਕਾਰ ਦਿੱਤੇ ਗਏ ਹਨ। ਇਹ ਦੇਸ਼ ਹੈ ਇੰਡੋਨੇਸ਼ੀਆ ਨੇੜੇ ਵਸਿਆ ਪਾਪੁਆ ਨਿਊ ਗਿਨੀਆ।

PunjabKesari

ਇਥੋਂ ਦੀ ਟੋਬ੍ਰਿਆਡ ਜਨਜਾਤੀ 'ਚ ਔਰਤਾਂ ਨੂੰ ਕੁਝ ਖਾਸ ਅਧਿਕਾਰ ਦਿੱਤੇ ਗਏ ਹਨ। ਔਰਤਾਂ ਆਪਣੀ ਪਸੰਦ ਦੇ ਮਰਦ ਨਾਲ ਸਬੰਧ ਬਣਾਉਣ ਲਈ ਆਜ਼ਾਦ ਹੁੰਦੀਆਂ ਹਨ। ਇਥੇ ਔਰਤਾਂ ਮਰਦਾਂ 'ਤੇ ਨਿਰਭਰ ਨਹੀਂ ਰਹਿੰਦੀਆਂ, ਇਹੋ ਕਾਰਨ ਹੈ ਕਿ ਟ੍ਰੋਬ੍ਰਿਯਾਡ ਜਨਜਾਤੀ ਦੀਆਂ ਔਰਤਾਂ ਮਰਦਾਂ ਨੂੰ ਸ਼ਰੇਆਮ ਸਬੰਧ ਬਣਾਉਣ ਦਾ ਆਫਰ ਦਿੰਦੀਆਂ ਹਨ ਪਰ ਜੇਕਰ ਕੋਈ ਮਰਦ ਇਸ ਆਫਰ ਨੂੰ ਠੁਕਰਾਉਂਦਾ ਹੈ ਤਾਂ ਇਹ ਔਰਤਾਂ ਉਸਦੇ ਨਾਲ ਕੁਝ ਅਜਿਹਾ ਕਰਦੀਆਂ ਹਨ ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਔਰਤਾਂ ਦੇ ਮਰਦਾਂ ਨਾਲ ਇਸ ਤਰ੍ਹਾਂ ਦੇ ਵਿਵਹਾਰ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ। ਇਥੋਂ ਤੱਕ ਕਿ ਪੁਲਸ ਇਸ ਗੱਲ ਨੂੰ ਨਜ਼ਰਅੰਦਾਜ ਕਰਦੀ ਹੈ।

PunjabKesari

ਇਥੇ ਔਰਤਾਂ ਸ਼ਰੇਆਮ ਕਿਸੇ ਵੀ ਆਦਮੀ ਨੂੰ ਸੈਕਸ ਆਫਰ ਦਿੰਦੀਆਂ ਹਨ। ਇਸ ਅਧਿਕਾਰ ਤਹਿਤ ਇਸ ਜਾਤੀ ਦੀ ਕੋਈ ਵੀ ਔਰਤ ਇਕੱਠੇ ਕਈ ਮਰਦਾਂ ਨਾਲ ਸੈਕਸ ਸਬੰਧ ਬਣਾ ਸਕਦੀ ਹੈ ਪਰ ਜੇਕਰ ਕੋਈ ਮਰਦ ਔਰਤ ਵੱਲੋਂ ਦਿੱਤੇ ਗਏ ਆਫਰ ਨੂੰ ਠੁਕਰਾ ਦਿੰਦਾ ਹੈ ਤਾਂ ਉਹ ਔਰਤ ਮਰਦ ਦੇ ਉੱਪਰ ਪਿਸ਼ਾਬ ਕਰ ਦਿੰਦੀ ਹੈ।

PunjabKesari

PunjabKesari


Baljit Singh

Content Editor

Related News