ਬਿਰਕਿਨ ਦੀ ਚਮਕ ਵਿਚਾਲੇ ਫਿੱਕਾ ਪੈ ਰਿਹਾ ਹਰਮੀਸ ਦੀਆਂ ਘੜੀਆਂ ਦੀ ਦਬਦਬਾ

Tuesday, Sep 08, 2026 - 07:07 PM (IST)

ਬਿਰਕਿਨ ਦੀ ਚਮਕ ਵਿਚਾਲੇ ਫਿੱਕਾ ਪੈ ਰਿਹਾ ਹਰਮੀਸ ਦੀਆਂ ਘੜੀਆਂ ਦੀ ਦਬਦਬਾ

ਬਿਜ਼ਨੈੱਸ ਡੈਸਕ - ਲਗਜ਼ਰੀ ਫੈਸ਼ਨ ਦੀ ਦੁਨੀਆ ’ਚ ਹਰਮੀਸ ਦਾ ਬਿਰਕਿਨ ਹੈਂਡਬੈਗ ਭਾਵੇਂ ਵੱਕਾਰ ਦਾ ਪ੍ਰਤੀਕ ਬਣਿਆ ਹੋਇਆ ਹੈ, ਪਰ ਕੰਪਨੀ ਦੇ ਘੜੀ ਕਾਰੋਬਾਰ ਨੂੰ ਆਪਣੀ ਵੱਖਰੀ ਪਛਾਣ ਬਣਾਉਣ ’ਚ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼

ਹਰਮੀਸ ਪਿਛਲੇ 2 ਦਹਾਕਿਆਂ ਤੋਂ ਖੁਦ ਨੂੰ ਸਿਰਫ਼ ਹੈਂਡਬੈਗ ਅਤੇ ਫੈਸ਼ਨ ਬ੍ਰਾਂਡ ਦੀ ਬਜਾਏ ਮਹਿੰਗੀਆਂ ਮਕੈਨੀਕਲ ਘੜੀਆਂ ਦੇ ਵੱਕਾਰੀ ਨਿਰਮਾਤਾ ਵਜੋਂ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ :  ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼

ਤਿੰਨ ਗੁਣਾ ਵਧਿਆ ਘੜੀ ਕਾਰੋਬਾਰ

ਹਰਮੀਸ ਦਾ ਘੜੀ ਕਾਰੋਬਾਰ 2019 ਤੋਂ ਬਾਅਦ ਲੱਗਭਗ 3 ਗੁਣਾ ਵਧ ਚੁੱਕਾ ਹੈ। 2025 ’ਚ ਵਿਕਰੀ ਕਮਜ਼ੋਰ ਰਹਿਣ ਦੇ ਬਾਵਜੂਦ ਕੰਪਨੀ ਨੇ 50 ਕਰੋੜ ਯੂਰੋ ਤੋਂ ਵੱਧ ਮੁੱਲ ਦੀਆਂ ਘੜੀਆਂ ਵੇਚੀਆਂ। ਹੁਣ ਕੰਪਨੀ ਸਸਤੀਆਂ ਕਵਾਰਟਜ਼ ਘੜੀਆਂ ਦੀ ਬਜਾਏ ਮਹਿੰਗੀਆਂ ਮਕੈਨੀਕਲ ਘੜੀਆਂ ’ਤੇ ਜ਼ਿਆਦਾ ਜ਼ੋਰ ਦੇ ਰਹੀ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ ! SBI 'ਚ ਨੌਕਰੀ ਦਾ ਸੁਨਹਿਰੀ ਮੌਕਾ, ਇਨ੍ਹਾਂ ਅਹੁਦਿਆਂ ਲਈ ਬੈਂਕ ਕਰੇਗਾ 12,000 ਭਰਤੀਆਂ

ਰੀਸੇਲ ਬਾਜ਼ਾਰ ’ਚ ਚੁਣੌਤੀ

2026 ’ਚ ਹੁਣ ਤੱਕ ਨਵੀਂ ਵਰਗੀ ਸਥਿਤੀ ਵਾਲੀਆਂ ਹਰਮੀਸ ਘੜੀਆਂ ਸੈਕੰਡਹੈਂਡ ਬਾਜ਼ਾਰ ’ਚ ਔਸਤਨ ਆਪਣੀ ਅਸਲ ਕੀਮਤ ਦਾ ਸਿਰਫ਼ 41 ਫੀਸਦੀ ਹਾਸਲ ਕਰ ਸਕੀਆਂ ਹਨ। ਉੱਥੇ ਹੀ, ਕਾਰਟੀਅਰ ਦੀਆਂ ਘੜੀਆਂ ਲੱਗਭਗ ਦੋ-ਤਿਹਾਈ ਕੀਮਤ ਬਰਕਰਾਰ ਰੱਖਦੀਆਂ ਹਨ। ਹਰਮੀਸ ਹੁਣ 50,000 ਡਾਲਰ ਤੋਂ ਵੱਧ ਕੀਮਤ ਵਾਲੀਆਂ ਮਕੈਨੀਕਲ ਘੜੀਆਂ ਵੀ ਪੇਸ਼ ਕਰ ਰਹੀ ਹੈ।

ਮਾਹਿਰਾਂ ਮੁਤਾਬਕ, ਹੋਰਮੁਜ਼ ਸਟ੍ਰੇਟ ’ਚ ਸਪਲਾਈ ਪ੍ਰਭਾਵਿਤ ਹੋਣ ਨਾਲ ਜੋਖਮ ਹੋਰ ਵਧ ਸਕਦਾ ਹੈ। ਇਸ ਨਾਲ ਪੈਟਰੋਲੀਅਮ ਕੰਪਨੀਆਂ ਦੇ ਮਾਰਜਿਨ ਅਤੇ ਘਰੇਲੂ ਐੱਲ. ਪੀ. ਜੀ. ’ਤੇ ਸਬਸਿਡੀ ਦਾ ਬੋਝ ਵੀ ਵਧਣ ਦਾ ਖਦਸ਼ਾ ਹੈ।

ਇਹ ਵੀ ਪੜ੍ਹੋ : ਇਲਾਇਚੀ ਦੀਆਂ ਕੀਮਤਾਂ 'ਚ ਭਾਰੀ ਉਛਾਲ; ਇਸ ਕਾਰਨ ਰੇਟ ਹੋਰ ਵਧਣ ਦੇ ਮਿਲ ਰਹੇ ਸੰਕੇਤ
ਇਹ ਵੀ ਪੜ੍ਹੋ
: ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਹ ਵੀ ਪੜ੍ਹੋ :  ਭਾਰਤ ’ਚ 3 ਵੇਲੇ ਦੀ ਰੋਟੀ-ਸਬਜ਼ੀ ਵਾਲੀ ਥਾਲੀ ਬਦਲੀ, ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਦਾ ਵਧਿਆ ਰੁਝਾਨ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News