ਜਨਰਲ ਬਾਜਵਾ ਪਹੁੰਚੇ ਅਫਗਾਨਿਸਤਾਨ

06/10/2020 12:23:30 AM

ਕਾਬੁਲ (ਇੰਟ) : ਅਫਗਾਨਿਸਤਾਨ ਦੇ ਦੌਰੇ 'ਤੇ ਪਹੁੰਚੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਚੋਟੀ ਦੇ ਅਫਗਾਨ ਨੇਤਾਵਾਂ ਦੇ ਨਾਲ ਗੱਲਬਾਤ ਕੀਤੀ, ਜਿਸ ਵਿਚ ਰਾਸ਼ਟਰਪਤੀ ਅਸ਼ਰਫ ਗਨੀ ਵੀ ਸ਼ਾਮਲ ਹੈ। ਇਸ ਦੌਰਾਨ ਬਾਜਵਾ ਨੇ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ 'ਤੇ ਗੱਲਬਾਤ ਕੀਤੀ। ਜਨਰਲ ਬਾਜਵਾ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਦਾ ਪਾਕਿਸਤਾਨ ਸਮਰਥਨ ਕਰਦਾ ਹੈ।

Gurdeep Singh

This news is Content Editor Gurdeep Singh