ਫਿਨਲੈਂਡ ''ਚ ਬੱਸ ਹਾਦਸੇ ਦੌਰਾਨ 4 ਦੀ ਮੌਤ, 17 ਜ਼ਖਮੀ

08/24/2018 10:46:28 PM

ਹੇਲੀਸਿੰਕੀ— ਫਿਨਲੈਂਡ ਦੇ ਹੇਲੀਸਿੰਕੀ 'ਚ ਸ਼ੁੱਕਰਵਾਰ ਨੂੰ ਇਕ ਬੱਸ ਦੇ ਪੁਲ ਤੋਂ ਰੇਲ ਪਟੜੀ 'ਤੇ ਡਿੱਗ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਹੋਰ ਜ਼ਖਮੀ ਹੋ ਗਏ। ਸਥਾਨਕ ਬਚਾਅ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਬੱਸ ਇਕ ਕਾਰ ਨਾਲ ਟਕਰਾਉਣ ਤੋਂ ਬਾਅਦ ਪੁਲ ਤੋਂ ਹੇਠਾਂ ਰੇਲ ਪਟੜੀ 'ਤੇ ਡਿੱਗ ਗਈ। ਇਸ ਹਾਦਸੇ ਦਾ ਕਾਰਨ ਬੱਸ ਦਾ ਬ੍ਰੇਕ ਫੇਲ ਹੋਣਾ ਦੱਸਿਆ ਜਾ ਰਿਹਾ ਹੈ।
Image result for Four killed, 17 injured in bus accident in Finland


Related News