ਫਿਜ਼ੀ ''ਚ ਲੱਗੇ ਭੂਚਾਲ ਦੇ ਝਟਕੇ

06/10/2020 5:35:08 PM

ਬੀਜਿੰਗ (ਵਾਰਤਾ) : ਫਿਜ਼ੀ ਦੇ ਸੁਵਾ ਤੋਂ 598 ਕਿਲੋਮੀਟਰ ਦੱਖਣ ਵਿਚ ਬੁੱਧਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।

ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ। ਉਸ ਨੇ ਦੱਸਿਆ ਕਿ ਕੌਮਾਤਰੀ ਸਮੇਂ ਮੁਤਾਬਕ ਬੁੱਧਵਾਰ ਨੂੰ 4.29 'ਤੇ ਆਏ ਇਸ ਭੂਚਾਲ ਦਾ ਕੇਂਦਰ 23.4918 ਡਿਗਰੀ ਦੱਖਣ ਅਤੇ 179.2558 ਡਿਗਰੀ ਪੂਰਬ ਵਿਚ ਸਤਿਹ ਤੋਂ 548.07 ਕਿਲੋਮੀਟਰ ਹੇਠਾਂ ਸੀ। ਭੂਚਾਲ ਨਾਲ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

cherry

This news is Content Editor cherry