ਇਸ ਲੜਕੀ ਨੇ ਪੋਰਨ ਸਟਾਰ ਬਣਨ ਲਈ ਛੱਡ 'ਤੀ ਕਰੋੜਾਂ ਦੀ ਨੌਕਰੀ (Pic)

04/21/2018 3:19:24 AM

ਲੰਡਨ— ਬ੍ਰਿਟਿਸ਼ ਏਅਰਲਾਈਨ ਦੀ ਇਕ ਖੂਬਸੂਰਤ ਏਅਰ ਹੋਸਟੇਸ ਨੇ ਪੋਰਨ ਸਟਾਰ ਬਣਨ ਲਈ ਆਪਣੀ ਕਰੋੜਾਂ ਦੀ ਨੌਕਰੀ ਛੱਡ ਦਿੱਤੀ। ਇਸ ਏਅਰ ਹੋਸਟੇਸ ਦਾ ਕਹਿਣਾ ਹੈ ਕਿ ਹੁਣ ਫਲਾਈਟ 'ਚ ਰਹਿੰਦੇ-ਰਹਿੰਦੇ ਉਹ ਤੰਗ ਆ ਚੁੱਕੀ ਹੈ। ਪਿਛਲੇ 2 ਸਾਲ ਤੋਂ ਉਹ ਇਹੀ ਕੰਮ ਕਰ ਰਹੀ ਹੈ ਇਸ ਲਈ ਹੁਣ ਉਸ ਨੂੰ ਕੁਝ ਨਵਾਂ ਕਰਨ 'ਚ ਦਿਲਚਸਪੀ ਹੈ। ਇਸ ਲੜਕੀ ਨੂੰ ਬਚਪਨ ਤੋਂ ਇਕ ਹੀ ਚੀਜ ਕਰਨ ਦਾ ਸ਼ੌਕ ਸੀ ਤੇ ਉਹ ਅਜਿਹੀ ਚੀਜ ਹੈ ਜਿਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।

ਇਸ ਲੜਕੀ ਦਾ ਨਾਂ ਲਾਰਾ ਬਰਬੇਕ ਹੈ ਤੇ ਇਸ ਦੀ ਉਮਰ 27 ਸਾਲ ਦੀ ਹੈ। ਲਾਰਾ ਨੂੰ ਪੋਰਨ ਫਿਲਮਾਂ ਦੇਖਣਾ ਬਹੁਤ ਜ਼ਿਆਦਾ ਪਸੰਦ ਹੈ ਤੇ ਉਹ ਬਚਪਨ ਤੋਂ ਹੀ ਪੋਰਨ ਸਟਾਰ ਬਣਨ ਦੇ ਸੁਪਨੇ ਦੇਖਦੀ ਆਈ ਹੈ। ਲਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਦਰਦ ਭਰਿਆ ਪੋਸਟ ਸ਼ੇਅਰ ਕੀਤਾ। ਲਾਰਾ ਨੇ ਦੱਸਿਆ ਕਿ ਉਹ ਇਸੇ ਸਾਲ ਫਰਵਰੀ 'ਚ 66 ਟੀ.ਵੀ. ਨਾਂ ਦੇ ਇਕ ਚੈਨਲ ਨਾਲ ਜੁੜੀ ਹੈ। ਲਾਰਾ ਇਨ੍ਹਾਂ ਦਿਨਾਂ ਲਾਈਵ ਸਟ੍ਰਿਪ ਸ਼ੋਅ ਪਰਫਾਰਮ ਕਰਦੀ ਹੈ।

ਲਾਰਾ ਨਾਲ ਕੰਮ ਕਰਨ ਵਾਲੇ ਇਕ ਸ਼ਖਸ ਨੇ ਦੱਸਿਆ ਕਿ,'ਮੈਨੂੰ ਇਸ ਗੱਲ ਤੋਂ ਬਿਲਕੁਲ ਵੀ ਹੈਰਾਨੀ ਨਹੀਂ ਹੈ ਕਿ ਲਾਰਾ ਨੇ ਏਅਰ ਹੋਸਟੇਸ ਦੀ ਨੌਕਰੀ ਛੱਡ ਦਿੱਤੀ। ਕਾਫੀ ਪਹਿਲਾਂ ਤੋਂ ਹੀ ਉਸ ਨੂੰ ਪੋਰਨ ਦੇਖਣ 'ਚ ਦਿਲਚਸਪੀ ਸੀ। ਉਹ ਸ਼ੁਰੂਆਤ ਤੋਂ ਹੀ ਇਹ ਸਭ ਕਰਨਾ ਚਾਹੁੰਦੀ ਸੀ। ਉਸ ਨੇ ਦੱਸਿਆ ਸੀ ਕਿ ਉਹ ਹਰ ਫਲਾਈਟ 'ਚ ਇਕ ਵੈੱਬ ਕੈਮਰਾ ਤੈ ਲੈਪਟਾਪ ਲੈ ਕੇ ਜਾਂਦੀ ਸੀ। ਹੋਟਲ ਪਹੁੰਚ ਕੇ ਉਹ ਲਾਈਵ ਸਟਿਪ ਸ਼ੋਅ ਕਰਦੀ ਸੀ, ਇਨ੍ਹਾਂ ਦਿਨੀਂ ਲਾਰਾ ਪੋਰਨ ਸਟਾਰ ਬਣਨ ਲਈ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ।