ਇੰਡੋਨੇਸ਼ੀਆ ''ਚ ਭੂਚਾਲ ਦੇ ਜ਼ਰੋਦਾਰ ਝਟਕੇ

09/15/2019 2:24:17 AM

ਜਕਾਰਤਾ - ਇੰਡੋਨੇਸ਼ੀਆ 'ਚ ਸ਼ਨੀਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਰੀਐਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਅਮਰੀਕੀ ਭੂ-ਵਿਗਿਆਨੀ ਸਰਵੇਖਣ ਮੁਤਾਬਕ ਭੂਚਾਲ ਦੇ ਝਟਕੇ ਅੰਤਰਰਾਸ਼ਟਰੀ ਸਮੇਂ ਮੁਤਾਬਕ ਸ਼ਾਮ 4:21 ਵਜੇ 'ਤੇ ਮਹਿਸੂਸ ਕੀਤੇ ਗਏ। ਭੂਚਾਲ ਦੇ ਕੇਂਦਰ ਲਾਇਵੁਈ ਤੋਂ 106 ਕਿਲੋਮੀਟਰ ਦੂਰ ਜ਼ਮੀਨ ਦੀ ਪਰਤ ਤੋਂ 10 ਕਿਲੋਮੀਟਰ ਦੀ ਡੂੰਘਾਈ 'ਚ 0.9715 ਡਿਗਰੀ ਦੱਖਣ ਵਿਥਕਾਰ ਅਤੇ 128.546 ਡਿਗਰੀ ਪੂਰਬੀ ਲੰਬਕਾਰ 'ਚ ਸਥਿਤ ਸੀ।

Khushdeep Jassi

This news is Content Editor Khushdeep Jassi