ਸੋਲੋਮੋਨ ਆਈਸਲੈਂਡ ਵਿਚ ਭੂਚਾਲ ਦੇ ਝਟਕੇ

07/18/2020 10:30:46 AM

ਹੋਮਿਆਰਾ- ਦੱਖਣੀ ਪ੍ਰਸ਼ਾਂਤ ਮਹਾਸਾਗਰੀ ਦੇਸ਼ ਸੋਲੋਮੋਨ ਆਈਸਲੈਂਡ ਦੇ ਕਿਰਾਕਿਰਾ ਵਿਚ ਸ਼ਨੀਵਾਰ ਨੂੰ ਮੱਧ ਦਰਜੇ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 
ਅਮਰੀਕੀ ਸਰਵੇਖਣ ਮੁਤਾਬਕ ਤੜਕੇ 1.37 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ। ਭੂਚਾਲ ਦਾ ਕੇਂਦਰ ਜ਼ਮੀਨ ਵਿਚ 42.42 ਕਿਲੋਮੀਟਰ ਦੀ ਡੂੰਘਾਈ ਵਿਚ ਰਿਹਾ। 

Lalita Mam

This news is Content Editor Lalita Mam