ਚੀਨ ’ਚ ਇਕ ਬੈਂਕ ਦੀ ਇਮਾਰਤ ਡਿੱਗੀ, 5 ਮਰੇ

10/16/2019 12:07:53 AM

ਛਾਂਗਛੁਨ (ਯੂ. ਐੱਨ. ਆਈ.)-ਉੱਤਰੀ ਪੂਰਬੀ ਚੀਨ ਦੇ ਜਿਲਿਨ ਸੂਬੇ ’ਚ ਇਕ ਬੈਂਕ ਦੀ ਇਮਾਰਤ ਡਿੱਗਣ ਨਾਲ ਘੱਟੋ-ਘੱਟ 5 ਵਿਅਕਤੀ ਮਾਰੇ ਗਏ ਤੇ 4 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਇਮਾਰਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਇਸ ਦੌਰਾਨ ਉਹ ਡਿੱਗ ਪਈ। ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।


Sunny Mehra

Content Editor

Related News