ਦੇਸੀ ਹੋਣ ਜਾਂ ਵਿਦੇਸ਼ੀ, ਇਹ ਜੁਗਾੜ ਨੇ ਸਾਰਿਆਂ ਦੀ ਸੋਚ ਤੋਂ ਪਰ੍ਹੇ (ਤਸਵੀਰਾਂ)

11/26/2015 4:31:16 PM


ਲੰਡਨ— ਦੇਸੀ ਹੋਣ ਜਾਂ ਵਿਦੇਸ਼ੀ, ਜੁਗਾੜ ਨਾਲ ਸਾਰਿਆਂ ਦੇ ਕੰਮ ਸੂਤ ਆ ਜਾਂਦੇ ਹਨ। ਅਜਿਹਾ ਹੀ ਕੁਝ ਦਿਖਾਈ ਦੇ ਰਿਹਾ ਹੈ, ਇਨ੍ਹਾਂ ਤਸਵੀਰਾਂ ਵਿਚ। ਵਿਦੇਸ਼ੀਆਂ ਨੇ ਅਜਿਹੇ-ਅਜਿਹੇ ਜੁਗਾੜ ਲਗਾਏ ਹਨ, ਜੋ ਦੇਸੀਆਂ ਦੀ ਸੋਚ ਤੋਂ ਵੀ ਪਰ੍ਹੇ ਹਨ ਤੇ ਇਨ੍ਹਾਂ ਨੂੰ ਦੇਖ ਕੇ ਤੁਸੀਂ ਹੱਸ-ਹੱਸ ਕੇ ਦੋਹਰੇ ਹੋ ਜਾਓਗੇ।

Kulvinder Mahi

This news is News Editor Kulvinder Mahi