ਅਮਰੀਕਾ ਤੇ ਦੱਖਣੀ ਕੋਰੀਆ ਵਲੋਂ ਫੌਜੀ ਅਭਿਆਸ ਸ਼ੁਰੂ, ਉੱਤਰੀ ਕੋਰੀਆ ਚੁੱਪ

Sunday, Apr 01, 2018 - 09:16 PM (IST)

ਸਿਓਲ (ਭਾਸ਼ਾ)¸- ਅਮਰੀਕਾ ਤੇ ਦੱਖਣੀ ਕੋਰੀਆ ਨੇ ਉਤਰੀ ਕੋਰੀਆ ਦੇ ਰੁੱਖ਼ ਨੂੰ ਲੈ ਕੇ ਡਿਪਲੋਮੈਟਿਕ ਸਬੰਧਾਂ ਵਿਚ ਸੁਧਾਰ ਦੇ ਸੰਕੇਤਾਂ ਦਰਮਿਆਨ ਐਤਵਾਰ ਇਕ ਸਾਂਝੀ ਫੌਜੀ ਅਭਿਆਸ ਸ਼ੁਰੂ ਕੀਤਾ। ਉੱਤਰੀ ਕੋਰੀਆ, ਜੋ ਅਕਸਰ ਦੱਖਣੀ ਕੋਰੀਆ ਅਤੇ ਅਮਰੀਕਾ ਦਰਮਿਆਨ ਹੋਣ ਵਾਲੇ ਸਾਂਝੇ ਫੌਜੀ ਅਭਿਆਸ ਦੀ ਆਲੋਚਨਾ ਕਰਦਾ ਰਿਹਾ ਹੈ, ਇਸ ਵਾਰ ਚੁੱਪ ਹੈ। ਉਸ ਵਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ।


Related News