ਟੋਰਾਂਟੋ ਜਾ ਰਹੇ ਏਅਰ ਕੈਨੇਡਾ ਦੇ ਜਹਾਜ਼ ''ਚ ਭਰਿਆ ਧੂੰਆਂ, ਕਰਵਾਈ ਗਈ ਐਮਰਜੈਂਸੀ ਲੈਂਡਿੰਗ

04/28/2017 1:11:46 PM

ਟੋਰਾਂਟੋ— ਏਅਰ ਕੈਨੇਡਾ ਦੇ ਜਮੈਕਾ ਤੋਂ ਟੋਰਾਂਟੋ ਆ ਰਹੇ ਜਹਾਜ਼ ਦੇ ਕਾਕਪਿਟ ਵਿਚ ਧੂੰਆਂ ਭਰਨ ਤੋਂ ਬਾਅਦ ਜਹਾਜ਼ ਨੂੰ ਰਸਤੇ ਤੋਂ ਹੀ ਵਾਪਸ ਮੋੜ ਲਿਆ ਗਿਆ ਅਤੇ ਬਹਾਮਾਸ ਵਿਖੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਿਲਹਾਲ ਕਾਕਪਿਟ ਵਿਚ ਧੂੰਆਂ ਭਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਵਿਚ ਜਹਾਜ਼ ''ਚ ਸਵਾਰ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।

Kulvinder Mahi

This news is News Editor Kulvinder Mahi