ਤੁਰਕੀ ਵਿਚ ਫਤੁੱਲਾ ਗੁਲੇਨ ਨਾਲ ਜੁੜਨ ''ਤੇ 35 ਮੀਡੀਆ ਕਰਮੀਆਂ ਵਿਰੁੱਧ ਜਾਰੀ ਕੀਤੇ ਗਏ ਗ੍ਰਿਫਤਾਰੀ ਵਾਰੰਟ

08/10/2017 5:16:19 PM

ਇਸਤਾਂਬੁਲ— ਤੁਰਕੀ ਵਿਚ ਪ੍ਰਸ਼ਾਸਨ ਨੇ 15 ਜੁਲਾਈ ਨੂੰ ਫਤੁੱਲਾ ਗੁਲੇਨ ਤਤਾਪਲਟ ਦੇ ਕਥਿਤ ਸਰਦਾਰ ਨਾਲ ਜੁੜਨ ਦੇ ਸ਼ੱਕ ਵਿਚ ਮੀਡੀਆ ਸਮੂਹ ਦੇ 35 ਕਰਮਚਾਰੀਆਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਇਕ ਨਿਊਜ਼ ਏਜੰਸੀ ਨੇ ਕਿਹਾ ਹੈ ਕਿ ਇਸ ਮੁਹਿੰਮ ਵਿਚ ਹੁਣ ਤੱਕ 9 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ 'ਤੇ ਤੁਰਕੀ ਦੇ ਸਮਰਥਕਾਂ ਨੂੰ ਲਾਮਬੰਦ ਕਰਨ ਅਤੇ ਅੱਤਵਾਦੀ ਗੁੱਟ ਦੀ ਮੈਂਬਰਸ਼ਿਪ ਲਈ ਕਥਿਤ ਤੌਰ 'ਤੇ ਮੈਜੇਜਿੰਗ ਏਪ ਦੀ ਵਰਤੋਂ ਕਰਨ ਦਾ ਦੋਸ਼ ਹੈ।