ਹੈਰਾਨੀਜਨਕ: ਕੈਂਸਰ ਨਾਲ ਜੰਗ ਲੜ ਰਹੇ 6 ਸਾਲ ਦੇ ਬੱਚੇ ਨੂੰ ਮਿਲਣ ਪਹੁੰਚੇ 20 ਹਜ਼ਾਰ Bikers!

06/13/2022 12:16:06 AM

ਇੰਟਰਨੈਸ਼ਨਲ ਡੈਸਕ : ਕਿਹਾ ਜਾਂਦਾ ਹੈ ਕਿ ਦੁਨੀਆ 'ਚ ਜੇਕਰ ਕਿਸੇ ਨੂੰ ਖੁਸ਼ੀ ਦਾ ਇਕ ਮੌਕਾ ਦੇ ਦਿੱਤਾ ਜਾਵੇ ਤਾਂ ਰੱਬ ਸਾਡੇ ਕੰਮਾਂ ਤੋਂ ਬਹੁਤ ਖੁਸ਼ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ ਸਾਲ ਜਰਮਨੀ ਦੇ ਰੋਡਰਫੇਨ (Rhauderfehn) 'ਚ ਇਕ 6 ਸਾਲ ਦੇ ਬੱਚੇ ਨੂੰ ਕੈਂਸਰ ਹੋਇਆ ਸੀ। ਉਹ ਆਖਰੀ ਪੜਾਅ 'ਤੇ ਸੀ ਅਤੇ ਉਸ ਦਾ ਬਚਣਾ ਅਸੰਭਵ ਸੀ। ਬੱਚੇ ਨੂੰ ਬਾਈਕ ਚਲਾਉਣ ਅਤੇ ਉਨ੍ਹਾਂ ਦੀ ਆਵਾਜ਼ ਸੁਣਨ ਦਾ ਬਹੁਤ ਸ਼ੌਕ ਸੀ। ਅਜਿਹਾ ਹੀ ਕੁਝ ਜਰਮਨੀ 'ਚ ਦੇਖਣ ਨੂੰ ਮਿਲਿਆ ਜਿੱਥੇ ਇਕ ਬੱਚੇ ਦੀ ਆਖਰੀ ਇੱਛਾ ਪੂਰੀ ਕਰਨ ਲਈ ਹਜ਼ਾਰਾਂ ਲੋਕਾਂ ਨੇ ਹੈਰਾਨੀਜਨਕ ਕੰਮ ਕੀਤਾ (ਹਜ਼ਾਰਾਂ ਬਾਈਕ ਸਵਾਰ ਆਖਰੀ ਇੱਛਾ ਪੂਰੀ ਕਰਨ ਆਏ)।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਬਾਈਕਰਜ਼ ਸੜਕ 'ਤੇ ਇਕੱਠੇ ਬਾਈਕ ਚਲਾਉਂਦੇ ਦਿਖਾਈ ਦੇ ਰਹੇ ਹਨ। ਪਹਿਲੀ ਨਜ਼ਰੇ ਇਹ ਕਿਸੇ ਚੋਣ ਰੈਲੀ ਜਾਂ ਕਿਸੇ ਫਿਲਮ ਦੀ ਸ਼ੂਟਿੰਗ ਦਾ ਸੀਨ ਲੱਗ ਸਕਦਾ ਹੈ ਪਰ ਰਿਪੋਰਟ ਮੁਤਾਬਕ ਇਹ ਹਕੀਕਤ ਹੈ। ਇਹ ਇਕ ਵਾਇਰਲ ਖ਼ਬਰ ਹੈ, ਜੋ ਯੂਟਿਊਬ ਤੋਂ ਲੈ ਕੇ ਇੰਸਟਾਗ੍ਰਾਮ ਤੱਕ ਕਾਫੀ ਪਾਪੂਲਰ ਹੈ। ਅਸੀਂ ਇਸ ਖ਼ਬਰ ਦੇ ਸੱਚ ਹੋਣ ਦੀ ਪੁਸ਼ਟੀ ਨਹੀਂ ਕਰਦੇ।

ਇਹ ਵੀ ਪੜ੍ਹੋ : ਸੁਲਤਾਨਵਿੰਡ ਗੋਲੀਕਾਂਡ ’ਚ ਆਇਆ ਨਵਾਂ ਮੋੜ, ਥਾਣਾ ਬੀ-ਡਵੀਜ਼ਨ ਦਾ SHO ਮੁਅੱਤਲ

ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਛਲੇ ਸਾਲ ਜਰਮਨੀ ਦੇ ਰੋਡਰਫੇਨ (Rhauderfehn) ਵਿੱਚ ਇਕ 6 ਸਾਲ ਦੇ ਬੱਚੇ ਨੂੰ ਕੈਂਸਰ ਹੋਇਆ ਸੀ। ਉਹ ਆਖਰੀ ਪੜਾਅ 'ਤੇ ਸੀ ਅਤੇ ਉਸ ਦਾ ਬਚਣਾ ਅਸੰਭਵ ਸੀ। ਬੱਚੇ ਨੂੰ ਬਾਈਕ ਚਲਾਉਣ ਅਤੇ ਉਨ੍ਹਾਂ ਦੀ ਆਵਾਜ਼ ਸੁਣਨ ਦਾ ਬਹੁਤ ਸ਼ੌਕ ਸੀ। ਉਸ ਦੀ ਆਖਰੀ ਇੱਛਾ ਪੂਰੀ ਕਰਨ ਲਈ ਉਸ ਦੇ ਮਾਤਾ-ਪਿਤਾ ਨੇ ਇਹ ਪੋਸਟ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਉਨ੍ਹਾਂ ਨੇ ਸੋਚਿਆ ਕਿ 15-20 ਲੋਕ ਜ਼ਰੂਰ ਆਉਣਗੇ ਪਰ ਉਹ ਹੈਰਾਨ ਰਹਿ ਗਏ ਜਦੋਂ 15-20 ਨਹੀਂ ਸਗੋਂ 15-20 ਹਜ਼ਾਰ ਲੋਕ ਆਪਣੀ ਬਾਈਕ 'ਤੇ ਸਵਾਰ ਹੋ ਕੇ ਆਏ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਸੁਪਾਰੀ ਦੇ ਕਰਵਾਇਆ ਦੁਬਈ ਤੋਂ ਪਰਤੇ ਪਤੀ ਦਾ ਕਤਲ, ਪਤਨੀ ਸਣੇ 3 ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh