ਅਫਗਾਨਿਸਤਾਨ ’ਚ 11 ਅੱਤਵਾਦੀ ਢੇਰ

02/02/2020 12:13:47 AM

ਕਾਬੁਲ (ਯੂ. ਐੱਨ. ਆਈ.)–ਅਫਗਾਨਿਸਤਾਨ ਦੇ ਉਰੁਜਗਨ ਖੇਤਰ ਵਿਚ ਫੌਜ ਨੇ ਇਕ ਵਿਸ਼ੇਸ਼ ਮੁਹਿੰਮ ਦੌਰਾਨ 11 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਦੇਸ਼ ਦੇ ਰੱਖਿਆ ਮੰਤਰਾਲਾ ਮੁਤਾਬਕ ਸ਼ੁੱਕਰਵਾਰ ਰਾਤ ਚੱਲੀ ਮੁਹਿੰਮ ਦੌਰਾਨ ਅੱਤਵਾਦੀਆਂ ਦੇ ਗੋਲੀ-ਸਿੱਕੇ ਦੇ ਇਕ ਭੰਡਾਰ ਨੂੰ ਵੀ ਨਸ਼ਟ ਕਰ ਦਿੱਤਾ ਗਿਆ।


Sunny Mehra

Content Editor

Related News