ਬੰਗਾ ਵਿਧਾਨ ਸਭਾ ਹਲਕਾ ਦਾ ਸੀਟ ਇਤਿਹਾਸ

01/12/2017 3:01:32 PM

ਨਵਾਂ ਸ਼ਹਿਰ — ਅਕਾਲੀ ਦਲ ਦੇ ਮੋਹਨ ਸਿੰਘ ਦੋ ਵਾਰ ਕਾਂਗਰਸ ਦੇ ਜਗਤ ਰਾਮ 3, ਤ੍ਰਿਲੋਚਨ ਸਿੰਘ ਸੂੰਢ 2 ਵਾਰ, ਸਤਨਾਮ ਸਿੰਘ ਕੈਂਥ, ਬਲਵੰਤ ਸਿੰਘ, ਹਰਬੰਸ ਸਿੰਘ, ਐਚ. ਰਾਮ ਅਤੇ ਦਿਲਬਾਗ ਸਿੰਘ 1-1 ਵਾਰ ਵਿਧਾਇਕ ਰਹੇ।

ਜੰਨ-ਸੰਖਿਆ : 2,29,815
ਮਤਦਾਤਾ
ਮਰਦ 81,404
ਔਰਤਾਂ 76,929
ਕੁਲ  1,58,335
 
 
 
ਜਾਤੀ ਸਮੀਕਰਣ(ਗੈਰ ਸਰਕਾਰੀ ਆਂਕੜਾ)
ਦਲਿਤ 69000
ਜੱਟ 28000
ਸੈਣੀ 13000
ਹਿੰਦੂ  34000
ਹੋਰ ਜਾਤੀਆ ਲਗਭਗ 15000
ਸੀਟ ਦਾ ਇਤਿਹਾਸ
ਸਾਲ  ਜੇਤੂ  ਪਾਰਟੀ
1962  ਦਿਲਬਾਗ ਸਿੰਘ  ਕਾਂਗਰਸ
1967   ਐਚ.ਰਾਮ ਐਮ ਏ.ਡੀ.ਐਸ
1969  ਜਗਤ ਰਾਮ  ਕਾਂਗਰਸ
1972  ਜਗਤ ਰਾਮ  ਕਾਂਗਰਸ
1977  ਹਰਬੰਸ ਸਿੰਘ  ਸੀ.ਪੀ.ਐਮ.
1980   ਜਗਤ ਰਾਮ ਕਾਂਗਰਸ
1985  
 
ਬਲਵੰਤ ਸਿੰਘ ਅਕਾਲੀ ਦਲ 
1992 

ਸਤਨਾਮ ਸਿੰਘ ਕੈਂਥ  ਬੀ.ਐਸ.ਪੀ.
1997   ਮੋਹਨ ਲਾਲ ਅਕਾਲੀ ਦਲ
2002   ਤਰਲੋਚਨ ਸਿੰਘ ਕਾਂਗਰਸ
2007  ਮੋਹਨ ਲਾਲ  ਅਕਾਲੀ ਦਲ
2012    ਤਰਲੋਚਨ ਸਿੰਘ ਕਾਂਗਰਸ