ਕੈਂਸਰ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

Tuesday, May 30, 2017 - 04:50 PM (IST)

ਨਵੀਂ ਦਿੱਲੀ— ਬਦਲਦੇ ਲਾਈਫਸਟਾਈਲ ਅਤੇ ਗਲਤ ਖਾਣ-ਪਾਣ ਦੀ ਆਦਤ ਦੇ ਕਾਰਨ ਲੋਕਾਂ ਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਨ੍ਹਾਂ ਚੋਂ ਇਕ ਹੈ ਕੈਂਸਰ। ਕੈਂਸਰ ਇਕ ਅਜਿਹੀ ਬੀਮਾਰੀ ਹੈ ਜਿਸ ਦਾ ਨਾਂ ਸੁਣਦੇ ਹੀ ਲੋਕ ਡਰ ਜਾਂਦੇ ਹਨ। ਦਿਨੋਂ-ਦਿਨ ਕੈਂਸਰ ਨਾਲ ਪੀੜਤ ਲੋਕਾਂ ਦੀ ਗਿਣਤੀ ਵਧ ਰਹੀ ਹੈ। ਉਂਝ ਹੀ ਜੇ ਇਸ ਨੂੰ ਸਮੇਂ ਰਹਿੰਦੇ ਪਹਿਚਾਨ ਲਿਆ ਜਾਵੇ ਤਾਂ ਇਸ ਦਾ ਇਲਾਜ਼ ਕੀਤਾ ਜਾ ਸਕਦਾ ਹੈ। ਇਸ ਬੀਮਾਰੀ ਤੋਂ ਬਚਣ ਦੇ ਲਈ ਆਪਣੀ ਖਾਣ-ਪਾਣ ਦੀਆਂ ਕੁਝ ਆਦਤਾਂ 'ਤੇ ਧਿਆਨ ਦਿਓ। ਅੱਜ ਅਸੀਂ ਤੁਹਾਨੂੰ ਕੈਂਸਰ ਦੇ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
- ਕੈਂਸਰ ਦੇ ਲੱਛਣ
1. ਮੂੰਹ 'ਚ ਛਾਲੇ ਹੋਣਾ
2. ਲਗਾਤਾਰ ਖਾਂਸੀ ਹੋਣਾ
3. ਗਲੇ 'ਚ ਦਰਦ
4. ਯਾਦਦਾਸ਼ਤ ਦਾ ਘੱਟ ਹੋਣਾ
5. ਬ੍ਰੈਸਟ 'ਚ ਗੰਢ ਪੈਣਾ
ਨੁਸਖੇ
1. ਕੈਂਸਰ ਤੋਂ ਛੁਟਕਾਰਾ ਪਾਉਣ ਦੇ ਲਈ ਆਪਣੇ ਖਾਣੇ 'ਚ ਹਲਦੀ ਨੂੰ ਸ਼ਾਮਲ ਕਰੋ। ਹਲਦੀ ਕੈਂਸਰ ਸੈਲਸ ਨੂੰ ਵਧਨ ਤੋਂ ਰੋਕਦੀ ਹੈ।
2. ਜ਼ਿਆਦਾ ਪਾਣੀ ਦੀ ਵਰਤੋ ਕਰੋ। ਰੋਜ਼ ਸਵੇਰੇ ਤਾਂਬੇ ਦੇ ਬਰਤਨ 'ਚ ਪਾਣੀ ਪੀਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਤਾਂਬੇ ਦੇ ਬਰਤਨ 'ਚ ਪਾਣੀ ਪੀਣ ਨਾਲ ਸਿਰਫ ਕੈਂਸਰ ਤੋਂ ਹੀ ਨਹੀਂ ਬਲਕਿ ਹੋਰ ਵੀ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ।
3. ਆਪਣੀ ਡਾਈਟ 'ਚ ਹਰੀ ਸਬਜ਼ੀਆਂ ਨੂੰ ਸ਼ਾਮਲ ਕਰੋ। ਫੁੱਲਗੋਭੀ, ਪੱਤਾਗੋਭੀ ਅਤੇ ਬ੍ਰੋਕਲੀ ਦਾ ਜ਼ਿਆਦਾ ਸੇਵਨ ਕਰੋ।
4. ਛਾਤੀ ਦੇ ਕੈਂਸਰ ਦੇ ਲਈ ਅਨਾਰ ਕਾਫੀ ਫਾਇਦੇਮੰਦ ਹਨ। ਇਸ ਤੋਂ ਇਲਾਵਾ ਗ੍ਰੀਨ ਟੀ ਪੀਣ ਨਾਲ ਵੀ ਛਾਤੀ ਦੇ ਕੈਂਸਰ ਤੋਂ ਛੁਟਕਾਰਾ ਮਿਲਦਾ ਹੈ। 


Related News