ਸਰੀਰਕ ਸੰਬੰਧ ਬਣਾਉਣ ਨਾਲ ਔਰਤਾਂ ਦੀ ਵੱਧ ਦੀ ਹੈ ਯਾਦਦਾਸ਼ਤ

12/08/2016 11:00:20 AM

ਜਲੰਧਰ—ਸਰੀਰਕ ਸੰਬੰਧ ''ਤੇ ਹਾਲ ਹੀ ''ਚ ਕੈਨੇਡਾ ਦੇ ਟੋਰੰਟੋ ''ਚ ਹੋਈ ਇਕ ਰਿਸਰਚ ''ਚ ਇਹ ਗੱਲ ਸਾਹਮਣੇ ਆਈ ਹੈ। ਕਿ ਸੰਬੰਧ ਬਣਾਉਣ ਨਾਲ ਔਰਤਾਂ ਦੀ ਯਾਦਦਾਸ਼ਤ ਤੇਜ ਹੁੰਦੀ ਹੈ ।  ਇਸ ਨਾਲ ਔਰਤਾਂ ''ਚ ਸ਼ਬਦਾਂ ਨੂੰ ਯਾਦ ਰੱਖਣ ਜੀ ਸਮਰੱਥਾ ਵੱਧ ਜਾਂਦੀ ਹੈ । ਇਸ ਰਿਸਰਚ ਤੋਂ ਪਹਿਲਾਂ ਜਾਨਵਰਾਂ ''ਤੇ ਵੀ ਇਸ ਤਰ੍ਹਾਂ ਦਾ ਅਧਿਐਨ ਕੀਤਾ ਗਿਆ ਅਤੇ ਉਨ੍ਹਾਂ ਦੀ ਵੀ ਯਾਦਦਾਸ਼ਤ ''ਚ ਵਾਧਾ ਹੋਇਆ। ਖੋਜਕਾਰਾਂ ਨੇ 18-29 ਸਾਲ ਦੀਆਂ ਔਰਤਾਂ ''ਤੇ ਹੀ ਇਹ ਰਿਸਰਚ ਕੀਤੀ ਹੈ ਕਿ ਸਰੀਰਕ ਸੰਬੰਧ ਬਣਾਉਣ ਨਾਲ ਦਿਮਾਗ ਦੇ ਹਿਪੋਕੈਂਪਸ ''ਚ ਨਵੇਂ ਟਿਸ਼ੂਆਂ ਦਾ ਵਿਕਾਸ ਹੁੰਦਾ ਹੈ । ਜੋ ਚੀਜ਼ਾਂ  ਨੂੰ ਯਾਦ ਰੱਖਣ ''ਚ ਮਦਦ ਕਰਦੇ ਹਨ।