ਜਾਣੋ ਪਪੀਤੇ ਦੇ ਬੀਜਾਂ ਦੇ ਗੁਣ

09/24/2017 12:04:02 PM

ਜਲੰਧਰ- ਪਪੀਤਾ ਸਿਹਤ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸਿਹਤ ਲਾਭ ਹਰ ਕੋਈ ਜਾਣਦਾ ਹੈ ਪਰ ਪਪੀਤੇ ਦੇ ਬੀਜ ਦੇ ਅਨੋਖੇ ਸਿਹਤ ਲਾਭ ਦੇ ਵਿਸ਼ੇ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇ। ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹਨ ਕਿ ਪਪੀਤੇ ਦੇ ਬੀਜ ਵੀ ਖਾਣਯੋਗ ਹੁੰਦੇ ਹਨ ਅਤੇ ਇਸ ਦੇ ਕਈ ਸਿਹਤਮੰਦ ਲਾਭ ਹਨ। ਪਪੀਤੇ ਦੇ ਬੀਜ ਨੂੰ ਵਰਤੋਂ 'ਚ ਲਿਆਉਣ ਦਾ ਸਭ ਤੋਂ ਵਧੀਆ ਤਰੀਕਾ ਇਨ੍ਹਾਂ ਨੂੰ ਸੁੱਕਾ ਕੇ ਫਿਰ ਪੀਸ ਕੇ, ਕਿਸੇ ਕੰਟੇਨਰ 'ਚ ਭਵਿੱਖ 'ਚ ਵਰਤੋਂ ਹੇਤੂ ਰੱਖਣਾ ਹੈ। ਪਪੀਤੇ ਦੇ ਬੀਜ਼ ਦੇ ਬਹੁਤ ਤਰ੍ਹਾਂ ਦੇ ਲਾਭ ਹਨ। ਪਪੀਤੇ ਦੇ ਬੀਜ਼ ਐਂਟੀਬੈਕਟੀਰੀਅਲ ਹੋਣ ਕਾਰਨ ਪਾਚਨ ਤੰਤਰ, ਗੁਰਦਾ ਅਤੇ ਜਿਗਰ ਦੇ ਸਿਹਤ ਹੇਤੂ ਉੱਤਮ ਮੰਨੇ ਜਾਂਦੇ ਹਨ। ਇਹ ਗੱਲ ਤਾਂ ਹਰ ਕੋਈ ਜਾਣਦਾ ਹੈ ਕਿ ਪਪੀਤਾ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਪਰ ਇਹ ਗੱਲ ਸ਼ਾਇਦ ਕੋਈ-ਕੋਈ ਹੀ ਵਿਅਕਤੀ ਜਾਣਦਾ ਹੈ ਕਿ ਪਪੀਤੇ ਦੇ ਬੀਜ ਵੀ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਪਪੀਤੇ ਦੇ ਬੀਜ ਨੂੰ ਵਰਤੋਂ 'ਚ ਲਿਆਉਣ ਦਾ ਸਭ ਤੋਂ ਵਧੀਆ ਤਰੀਕਾ ਇਨ੍ਹਾਂ ਨੂੰ ਸੁੱਕਾ ਕੇ ਫਿਰ ਪੀਸ ਕੇ ਕਿਸੇ ਕੰਟੇਨਰ 'ਚ ਭਵਿੱਖ 'ਚ ਵਰਤੋਂ ਹੇਤੂ ਰੱਖਣਾ ਹੈ। ਪਪੀਤੇ ਦੇ ਬੀਜ ਦੇ ਬਹੁਤ ਤਰ੍ਹਾਂ ਦੇ ਲਾਭ ਹਨ। ਪਪੀਤੇ ਦੇ ਬੀਜ ਐਂਟੀਬੈਕਟੀਰੀਅਲ ਹੋਣ ਕਾਰਨ ਪਾਚਨ ਤੰਤਰ, ਗੁਰਦਾ ਅਤੇ ਜਿਗਰ ਦੇ ਸਿਹਤ ਹੇਤੂ ਉੱਤਮ ਮੰਨੇ ਜਾਂਦੇ ਹਨ। ਇਸ ਆਰਟੀਕਲ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਯਕੀਨੀ ਰੂਪ ਨਾਲ ਪਪੀਤੇ ਦੇ ਬੀਜ ਨੂੰ ਸੰਭਾਲ ਕੇ ਰੱਖੋਗੇ।
ਪਪੀਤੇ ਦੇ ਬੀਜਾਂ ਨੂੰ ਫਾਇਦਾ
1- ਲੀਵਰ ਸਿਰੋਸਿਸ ਦਾ ਇਲਾਜ
ਪਪੀਤੇ ਦੇ ਬੀਜ ਥਰਿੱਡ ਰੋਗ ਦਾ ਕੁਦਰਤੀ ਇਲਾਜ ਹੈ। ਨਿੰਬੂ ਦੇ ਰਸ ਨਾਲ ਪਪੀਤੇ ਦੇ ਬੀਜ ਦਾ ਲਗਾਤਾਰ 2 ਮਹੀਨੇ ਸੇਵਨ ਕਰਨ ਨਾਲ ਥਰਿੱਡ ਰੋਗ ਠੀਕ ਹੋ ਜਾਂਦਾ ਹੈ।
2- ਵਾਇਰਲ ਇਨਫੈਕਸ਼ਨ
ਪਪੀਤੇ ਦੇ ਬੀਜ ਵਿਸ਼ਾਣੂਰੋਧੀ ਹੋਣ ਕਾਰਨ ਛੋਟੇ-ਮੋਟੇ ਵਾਇਰਲ ਇਨਫੈਕਸ਼ਨ ਨੂੰ ਸੌਖੀ ਤਰ੍ਹਾਂ ਠੀਕ ਕਰ ਦਿੰਦੇ ਹਨ।
3- ਕੈਂਸਰ
ਇਸ ਦੇ ਬੀਜਾਂ 'ਚ ਮੌਜ਼ੂਦ ਘਟਕ ਕੈਂਸਰ ਅਤੇ ਟਿਊਮਰ ਵਰਗੀਆਂ ਬੀਮਾਰੀਆਂ ਦੇ ਵਿਕਾਸ ਨੂੰ ਰੋਕ ਦਿੰਦੇ ਹਨ। ਪਪੀਤੇ ਦੇ ਬੀਜ ਗੁਦਾ, ਲਊਕੇਮੀਆ, ਪੁਰਸ਼ ਗ੍ਰੰਥੀ ਅਤੇ ਕੈਂਸਰ ਇਲਾਜ 'ਚ ਸਮਰੱਥ ਹੈ।
4- ਕਿਡਨੀ
ਗੁਰਦੇ ਦੀਆਂ ਬੀਮਾਰੀਆਂ ਦੇ ਇਲਾਜ 'ਚ ਵੀ ਪਪੀਤੇ ਦੇ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਗੁਰਦੇ ਦੀ ਕਾਰਜਪ੍ਰਣਾਲੀ ਨੂੰ ਰੋਕਣ 'ਚ ਸਮਰੱਥ ਹੈ।