ਛਾਤੀ ਦੇ ਕੈਂਸਰ ਲਈ ਜਾਨਲੇਵਾ ਹੈ ਹਵਾ ਦਾ ਪ੍ਰਦੂਸ਼ਣ

05/27/2017 10:33:45 AM

ਨਵੀਂ ਦਿੱਲੀ— ਅੱਜ ਦੇ ਸਮੇਂ ''ਚ ਜਿਸ ਤਰ੍ਹਾਂ ਨਾਲ ਹਵਾ ਦਾ ਪ੍ਰਦੂਸ਼ਣ ਵਧ ਰਿਹਾ ਹੈ। ਇਸਤੋਂ ਜ਼ਿਆਦਾਤਰ ਪਰੇਸ਼ਾਨ ਉਹ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਕੈਂਸਰ ਹੁੰਦਾ ਹੈ ਅਤੇ ਇਹ ਖਤਰਾ ਕੈਂਸਰ ਨਾਲ ਪੀੜਤ ਔਰਤਾਂ ਦੇ ਲਈ ਜਾਨਲੇਵਾ ਬਣਦਾ ਜਾ ਰਿਹਾ ਹੈ। ਹਾਲ ਹੀ ''ਚ ਅਮਰੀਕਾ ਦੇ ਫਲੋਰਿਡਾ ਦੀ ਯੂਨਿਵਰਸਿਟੀ ''ਚ ਸ਼ੋਧ ਕਰਤਾ ਦੁਆਰਾ ਪਤਾ ਕੀਤਾ ਗਿਆ ਕਿ 2.80 ਲੱਖ ਔਰਤਾਂ ਜਿਸ ਇਲਾਕੇ ''ਚ ਰਹਿ ਰਹੀਆਂ ਹਨ ਉੱਥੋਂ ਦੀ ਹਵਾ ਦਾ ਆਂਕੜਾ ਵੀ ਲਿਆ ਗਿਆ ਇਸ ਸਭ ਦੇ ਮੁਤਾਬਕ ਇਹ ਪਤਾ ਲਗਾਇਆ ਗਿਆ ਹੈ ਕਿ ਉੱਥੋਂ ਜ਼ਿਆਦਾ ਮਾਤਰਾ ''ਚ ਵਿਸ਼ਾਣੂ ਹੁੰਦੇ ਹਨ ਜੋ ਸਾਹ ਦੇ ਰਾਹੀ ਕੈਂਸਰ ਵਰਗੀ ਬੀਮਾਰੀ ਨੂੰ ਵਧਾਵਾ ਦਿੰਦੇ ਹਨ। ਜਿਸ ਨਾਲ ਇਹ ਖਤਰਾ ਜਾਨਲੇਵਾ ਬਣਦਾ ਹੈ।