ਮਨਮਹੇਸ਼ ਸਰਮਾ ਨੇ ਸੰਭਾਲਿਆ ਵੈਟਨਰੀ ਪੋਲੀਕਲੀਨਿਕ ਵਿਖੇ ਜ਼ਿਲ੍ਹਾ ਵੈਟਨਰੀ ਇੰਸਪੈਕਟਰਜ ਦਾ ਅਹੁੱਦਾ

07/13/2021 1:29:58 PM

ਪਠਾਨਕੋਟ (ਅਦਿੱਤਿਆ, ਰਾਜਨ) - ਅੱਜ ਪਸ਼ੂ ਹਸਪਤਾਲ ਭੋਆ ਵਿਖੇ ਤਾਇਨਾਤ ਵੈਟਨਰੀ ਇੰਸਪੈਕਟਰ ਸ੍ਰੀ ਮਨਮਹੇਸ਼ ਸ਼ਰਮਾ ਵੱਲੋਂ ਪੱਦ ਉਨਤੀ ਉਪਰੰਤ ਵੈਟਨਰੀ ਪੋਲੀਕਲੀਨਿਕ ਪਠਾਨਕੋਟ ਵਿਖੇ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਵੱਜੋਂ ਆਪਣਾ ਅਹੁੱਦਾ ਸੰਭਾਲ ਲਿਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਇਸ ਮੌਕੇ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਪਠਾਨਕੋਟ ਦੇ ਡਿਪਟੀ ਡਾਇਰੈਕਟਰ ਡਾਕਟਰ ਰਮੇਸ਼ ਕੋਹਲੀ, ਸੀਨੀਅਰ ਵੈਟਨਰੀ ਅਫ਼ਸਰ ਡਾਕਟਰ ਸਮੇਸ਼ ਸਿੰਘ, ਡਾਕਟਰ ਰਵੀ ਸਿੰਘ ਕਾਟਰ, ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ, ਰਾਕੇਸ਼ ਕਸਿਅਪ, ਸੁਰੇਸ਼ ਭਾਰਦਵਾਜ, ਸੇਵਾ ਮੁੱਕਤ ਡੀ.ਵੀ.ਆਈ ਵਿਪਨ ਵਰਮਾ, ਡੀ.ਵੀ.ਆਈ. ਪਵਨ ਕੁਮਾਰ ਸੰਦੀਪ ਮਹਾਜ਼ਨ, ਵਿਨੇ ਸੈਣੀ, ਐਡਵਿਨ ਮਸੀਹ, ਰਾਕੇਸ਼ ਸੈਣੀ, ਸਾਜਣ ਕੁਮਾਰ, ਪ੍ਰਵੀਨ ਕੁਮਾਰ, ਦਰਸ਼ਨਾ ਦੇਵੀ, ਰਾਜ ਕੁਮਾਰ ਰਾਜੂ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਦਸੂਹਾ ’ਚ ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, 3 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ (ਤਸਵੀਰਾਂ) 


rajwinder kaur

Content Editor

Related News