ਇਸ ਸਾਲ ਇਨ੍ਹਾਂ ਫੋਨਾਂ ’ਚ ਬੰਦ ਹੋ ਜਾਵੇਗਾ WhatsApp, ਇਥੇ ਵੇਖੋ ਪੂਰੀ ਲਿਸਟ

01/12/2022 1:38:46 PM

ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਵੀ ਪੁਰਾਣਾ ਸਮਾਰਟਫੋਨ ਹੈ ਅਤੇ ਤੁਸੀਂ ਉਸ ’ਤੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੀ ਹੈ। ‘ਮੇਟਾ’ ਕੰਪਨੀ ਆਉਣ ਵਾਲੇ ਸਮੇਂ ’ਚ ਵਟਸਐਪ ’ਚ ਕੁਝ ਪੁਰਾਣੇ ਫੋਨ ਮਾਡਲਾਂ ਦੀ ਸਪੋਰਟ ਨੂੰ ਬੰਦ ਕਰਨ ਵਾਲੀ ਹੈ। ਹੁਣ ਕਰੀਬ 50 ਤੋਂ ਜ਼ਿਆਦਾ ਫੋਨਾਂ ਦੀ ਲਿਸਟ ਸਾਹਮਣੇ ਆਈ ਹੈ ਜਿਨ੍ਹਾਂ ’ਚ ਵਟਸਐਪ ਇਸ ਸਾਲ ਯਾਨੀ 2022 ’ਚ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਲਿਸਟ ’ਚ ਆਈਫੋਨ 6S, ਆਈਫੋਨ SE, ਸੈਮਸੰਗ ਗਲੈਕਸੀ ਫੋਨ, ਸੋਨੀ Xperia M, HTC Desire 500, LG Optimus F7 ਵਰਗੇ ਫੋਨਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ– ਹੁਣ Twitter ’ਤੇ ਵੀ ਬਣਾ ਸਕੋਗੇ TikTok ਵਰਗੀ ਵੀਡੀਓ, ਜਾਣੋ ਕਿਵੇਂ

ਜਾਣਕਾਰੀ ਲਈ ਦੱਸ ਦੇਈਏ ਕਿ ਵਟਸਐਪ ਜਲਦ ਹੀ ਐਂਡਰਾਇਡ 4.1 ’ਤੇ ਚੱਲਣ ਵਾਲੇ ਫੋਨਾਂ ’ਤੇ ਕੰਮ ਨਹੀਂ ਕਰੇਗਾ ਅਤੇ ਇਸਤੋਂ ਇਲਾਵਾ iOS 9 ਅਤੇ ਇਸਤੋਂ ਪੁਰਾਣੇ ਵਰਜ਼ਨ ’ਤੇ ਕੰਮ ਕਰਨ ਵਾਲੇ ਆਈਫੋਨ ਮਾਡਲਾਂ ’ਤੇ ਵੀ ਇਸਦੀ ਸਪੋਰਟ ਬੰਦ ਹੋ ਜਾਵੇਗੀ। 

ਇਨ੍ਹਾਂ ਐਂਡਰਾਇਡ ਫੋਨਾਂ ’ਤੇ ਜਲਦ ਬੰਦ ਹੋ ਜਾਵੇਗੀ ਵਟਸਐਪ ਦੀ ਸਪੋਰਟ

Samsung Galaxy Trend II
Mini Samsung Galaxy S3
Archos 53 Platinum
HTC Desire 500
samsung galaxy trend lite
Caterpillar Cat B15
Sony Xperia M
THL W8
zte grand x quad v987
ZTE Grand Memo
LG Optimus F5
LG Optimus L5 II
LG Optimus L5 II Dual
LG Optimus L3 II
LG Optimus L7 II Dual
LG Optimus L7 II
LG Optimus F6LG Act
LG Optimus L4 II Dual
LG Optimus F3
samsung galaxy ace 2

ਇਹ ਵੀ ਪੜ੍ਹੋ– ਬੁਲੇਟ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਕੰਪਨੀ ਨੇ ਵਧਾਈ ਕਈ ਮਾਡਲਾਂ ਦੀ ਕੀਮਤ
LG Lucid 2LG Optimus F7
LG Optimus L3 II Dual
LG Optimus L4 II
LG Optimus L2 II
LG Optimus F3Q
vico sync five
vico darkknight
Lenovo A820
Huawei Ascend Mate
ZTE V956 – UMI X2
Huawei Ascend D2
samsung galaxy core
Faea F1
Samsung Galaxy Xcover 2
Huawei Ascend G740
ZTE Grand S Flex

ਇਹ ਵੀ ਪੜ੍ਹੋ– Apple ਜਲਦ ਲਾਂਚ ਕਰ ਸਕਦੀ ਹੈ iPhone SE ਦਾ 2022 ਮਾਡਲ, ਲੀਕ ਹੋਈ ਤਸਵੀਰ

ਇਨ੍ਹਾਂ iOS ’ਤੇ ਕੰਮ ਕਰਨ ਵਾਲੇ ਆਈਫੋਨ ਮਾਡਲਾਂ ’ਤੇ WhatsApp ਜਲਦ ਬੰਦ ਹੋ ਜਾਵੇਗਾ

iPhone 6S Plus (128 GB)
iPhone 6S Plus (16GB)
iPhone 6S Plus (32GB)
iPhone 6S Plus (64GB)
iPhone SE (16GB)
iPhone SE (32GB) 
iPhone 6S (64GB)
iPhone SE (64GB)
iPhone 6S (128 GB)
iphone 6s (16gb)
iPhone 6S (32GB)

ਇਹ ਵੀ ਪੜ੍ਹੋ– ਆ ਗਈ ਸਮਾਰਟ ਐਨਕ, ਫੋਟੋ ਖਿੱਚਣ ਤੋਂ ਇਲਾਵਾ ਮਿਲੇਗੀ ਕਾਲਿੰਗ ਦੀ ਵੀ ਸੁਵਿਧਾ

Rakesh

This news is Content Editor Rakesh