ਫਲਿੱਪਕਾਰਟ ''ਤੇ iPhone 7, 7 Plus ''ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

03/03/2017 11:49:42 AM

ਜਲੰਧਰ- ਐਪਲ ਆਈਪੋਨ 7 ਖਰੀਦਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ। ਫਲਿੱਪਕਾਰਟ ''ਤੇ ਐਪਲ ਆਈਫੋਨ 7 ਦੀ ਕੀਮਤ ''ਚ ਕਟੌਤੀ ਕੀਤੀ ਗਈ ਹੈ ਅਤੇ ਇਸ ਨਾਲ ਹੀ ਸ਼ਾਨਦਾਰ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਆਈਫੋਨ 7 ਦੀ ਕੀਮਤ ''ਚ ਫਲਿੱਪਕਾਰਟ ਨੇ 5 ਫੀਸਦੀ ਦੀ ਕਟੌਤੀ ਕੀਤੀ ਹੈ। ਇਸ ਤੋਂ ਇਲਾਵਾ ਐਕਸਚੇਂਜ ਡਿਸਕਾਊਂਟ ਵੱਖ ਤੋਂ ਮਿਲ ਰਿਹਾ ਹੈ। ਇਸ ਆਫਰ ਦੇ ਤਹਿਤ ਆਈਫੋਨ 7 ''ਤੇ ਰੈਗੂਲਰ ਐਕਸਚੇਂਜ ਆਫਰ ਤੋਂ ਇਲਾਵਾ ਜ਼ਿਆਦਾ ਐਕਸਚੇਂਜ ਛੂਟ ਵੀ ਮਿਲ ਰਹੀ ਹੈ।
ਜ਼ਿਕਰਯੋਗ ਹੈ ਕਿ ਫਲਿੱਪਕਾਰਟ ''ਤੇ ਐਪਲ ਆਈਫੋਨ 7 ਅਤੇ ਆਈਫੋਨ 7 ਪਲੱਸ ਦੇ 32 ਜੀਬੀ ਅਤੇ 128 ਜੀਬੀ ਵੇਰਿਅੰਟ ''ਤੇ ਛੂਟ ਮਿਲ ਰਹੀ ਹੈ। ਇਨ੍ਹਾਂ ਦੋਵੇਂ ਵੇਰਿਅੰਟ ਦੀਆਂ ਕੀਮਤਾਂ ''ਚ 5 ਫੀਸਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੰਪਨੀ ਮੌਜੂਦ ਆਈਫੋਨ ਨਾਲ ਐਕਸਚੇਂਜ ਕਰਨ ''ਤੇ 20 ਫੀਸਦੀ ਦਾ ਫਲੈਟ ਡਿਸਕਾਊਂਟ ਦੇ ਰਹੀ ਹੈ। ਕੰਪਨੀ ਗਾਹਕਾਂ ਨੂੰ ਆਈਫੋਨ 7 ''ਤੇ ਅਪਗ੍ਰੇਡ ਕਰਨ ਦੇ ਤਹਿਤ ਇਹ ਆਫਰ ਦੇ ਰਹੀ ਹੈ। ਜੇਕਰ ਤੁਹਾਡੇ ਕੋਲ ਪੁਰਾਣਾ ਆਈਫੋਨ ਹੈ ਤਾਂ ਤੁਸੀਂ ਆਈਫੋਨ 7 ਦੇ 32 ਜੀਬੀ ਵੇਰਿਅੰਟ ਨਾਲ ਐਕਸਚੇਂਜ ਕਰਨ ''ਤੇ ਰੈਗੂਲਰ ਐਕਸਚੇਂਜ ਕੀਮਤ ਤੋਂ ਇਲਾਵਾ 10,500 ਰੁਪਏ ਦਾ ਜ਼ਿਆਦਾ ਐਕਸਚੇਂਜ ਡਿਸਕਾਊਂਟ ਮਿਲ ਰਿਹਾ ਹੈ। ਆਈਫੋਨ 7 ਦੇ 256 ਜੀਬੀ ਵੇਰਿਅੰਟ ''ਤੇ 12,000 ਰੁਪਏ ਦਾ ਜ਼ਿਆਦਾ ਐਕਸਚੇਂਜ ਡਿਸਕਾਊਂਟ ਮਿਲ ਰਿਹਾ ਹੈ।
ਆਈਫੋਨ 7 ਪਲੱਸ ਦੇ 32 ਜੀਬੀ ਅਤੇ 128 ਜੀਬੀ ਵੇਰਿਅੰਟ  ਦੀ ਕੀਮਤ ''ਚ ਵੀ 5 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਮੌਜੂਦਾ ਆਈਫੋਨ ਨੂੰ ਐਕਸਚੇਂਜ ਕਰਨ ''ਤੇ ਆਈਫੋਨ 7 ਪਲੱਸ ਦੇ 32 ਜੀਬੀ ਵੇਰਿਅੰਟ ''ਤੇ 10,800 ਰੁਪਏ ਅਤੇ 128 ਜੀਬੀ ਵੇਰਿਅੰਟ ''ਤੇ 12,300 ਰੁਪਏ ਦੀ ਛੂਟ ਮਿਲ ਰਹੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਹੈ ਤਾਂ ਤੁਸੀਂ 5 ਫੀਸਦੀ ਦੀ ਜ਼ਿਆਦਾਤਰ ਛੂਟ ਹੋਰ ਪਾ ਸਕਦੇ ਹੋ। 
ਮੌਜੂਦਾ ਆਈਫੋਨ ਨੂੰ ਐਕਸਚੇਂਜ ਕਰਨ ''ਤੇ ਆਈਫੋਨ 7 ਪਲੱਸ ਦੇ 32 ਜੀਬੀ ਵੇਰਿਅੰਟ ''ਤੇ 10,800 ਰੁਪਏ ਅਤੇ 128 ਜੀਬੀ ਵੇਰਿਅੰਟ ''ਤੇ 12,300 ਰੁਪਏ ਦੀ ਛੂਟ ਮਿਲ ਰਹੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਹੈ ਤਾਂ ਤੁਸੀਂ 5 ਫੀਸਦੀ ਦੀ ਜ਼ਿਆਦਾਤਰ ਛੂਟ ਹੋਰ ਪਾ ਸਕਦੇ ਹੋ।