10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ

08/11/2021 5:45:18 PM

ਗੈਜੇਟ ਡੈਸਕ– ਜੇਕਰ ਤੁਸੀਂ ਵੀ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਇਕ ਬਿਹਤਰੀਨ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਬਾਜ਼ਾਰ ’ਚ ਬਹੁਤ ਸਾਰੇ ਫੋਨ ਮਿਲ ਜਾਣਗੇ। ਸਸਤੇ ਫੋਨ ’ਚ ਵੀ ਸ਼ਾਨਦਾਰ ਫੀਚਰਜ਼ ਹੁੰਦੇ ਹਨ। ਤਾਂ ਅੱਜ ਅਸੀਂ ਤੁਹਾਨੂੰ ਫਲਿਪਕਾਰਟ ’ਤੇ ਮਿਲ ਰਹੇ ਟਾਪ 5 ਸਮਾਰਟਫੋਨਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਹੀ ਹੈ।

Realme Narzo 30A (Laser Black, 32 GB)

ਕੀਮਤ - 8,499 ਰੁਪਏ

ਡਿਸਪਲੇਅ    - 6.51 ਇੰਚ, ਐੱਚ.ਡੀ. ਪਲੱਸ
ਰੈਮ    - 3 ਜੀ.ਬੀ.
ਸਟੋਰੇਜ    - 32 ਜੀ.ਬੀ.
ਰੀਅਰ ਕੈਮਰਾ    - 13MP+2MP
ਫਰੰਟ ਕੈਮਰਾ    - 8MP
ਬੈਟਰੀ    - 6,000mAh

REDMI 9i (Nature Green, 64 GB)

ਕੀਮਤ - 8,299 ਰੁਪਏ

ਡਿਸਪਲੇਅ    - 6.53 ਇੰਚ, ਐੱਚ.ਡੀ. ਪਲੱਸ
ਰੈਮ    - 4 ਜੀ.ਬੀ
ਸਟੋਰੇਜ    - 64 ਜੀ.ਬੀ.
ਰੀਅਰ ਕੈਮਰਾ    - 13MP
ਫਰੰਟ ਕੈਮਰਾ    - 5MP
ਬੈਟਰੀ    - 5,000mAh


POCO C3 (Matte Black, 32 GB)

ਕੀਮਤ - 7,499 ਰੁਪਏ

ਡਿਸਪਲੇਅ    - 6.53 ਇੰਚ, ਐੱਚ.ਡੀ. ਪਲੱਸ
ਰੈਮ    - 3 ਜੀ.ਬੀ.
ਸਟੋਰੇਜ    - 32 ਜੀ.ਬੀ.
ਰੀਅਰ ਕੈਮਰਾ    - 13MP+2MP+2MP
ਫਰੰਟ ਕੈਮਰਾ    - 5MP
ਬੈਟਰੀ    - 5,000mAh

Realme C21 (Cross Blue, 64 GB)

ਕੀਮਤ - 8,999 ਰੁਪਏ

ਡਿਸਪਲੇਅ    - 6.5 ਇੰਚ, ਐੱਚ.ਡੀ. ਪਲੱਸ
ਰੈਮ    - 4 ਜੀ.ਬੀ.
ਸਟੋਰੇਜ    - 64 ਜੀ.ਬੀ.
ਰੀਅਰ ਕੈਮਰਾ    - 13MP+2MP+2MP
ਫਰੰਟ ਕੈਮਰਾ    - 5MP
ਬੈਟਰੀ    - 5,000mAh

Infinix Hot 10 Play (Aegean Blue, 64 GB)

ਕੀਮਤ - 8,499 ਰੁਪਏ

ਡਿਸਪਲੇਅ    - 6.82 ਇੰਚ, ਐੱਚ.ਡੀ. ਪਲੱਸ
ਰੈਮ    - 4 ਜੀ.ਬੀ.
ਸਟੋਰੇਜ    - 64 ਜੀ.ਬੀ.
ਰੀਅਰ ਕੈਮਰਾ    - 13MP ਡੈਪਥ ਸੈਂਸਰ, ਡਿਊਲ ਕੈਮਰਾ
ਫਰੰਟ ਕੈਮਰਾ    - 8MP
ਬੈਟਰੀ    - 6,000mAh

Rakesh

This news is Content Editor Rakesh