ਇਨ੍ਹਾਂ 10 ਦੇਸ਼ਾਂ ''ਚ ਵਿਕਦਾ ਹੈ ਭਾਰਤ ਤੋਂ ਵੀ ਸਸਤਾ ਆਈਫੋਨ 7

06/22/2017 3:10:35 PM

ਜਲੰਧਰ- ਆਈਫੋਨ 7 ਭਾਰਤ ਤੋਂ ਵੀ ਸਸਤੀ ਕੀਮਤ 'ਚ ਹੋਰ ਦੇਸ਼ਾਂ 'ਚ ਮਿਲਦਾ ਹੈ। Deutsche ਬੈਂਕ ਦੀ Mapping the Worlds Prices 2017 ਰਿਪੋਰਟ ਦੇ ਅਨੁਸਾਰ ਅਜਿਹੇ 10 ਦੇਸ਼ ਹਨ, ਜਿੱਥੇ ਤੁਹਾਨੂੰ ਭਾਰਤ ਨੂੰ ਵੀ ਸਸਤੀ ਕੀਮਤ 'ਚ ਆਈਫੋਨ 7 ਮਿਲ ਸਕਦਾ ਹੈ। ਗਲੋਬਲ ਕੀਮਤਾਂ 'ਤੇ ਇਹ 4eutsche ਬੈਂਕ ਦੇ ਸਾਲਾਨਾ ਸਰਵ ਦਾ 6th ਐਡੀਸ਼ਨ ਹੈ। ਇਸ ਰਿਪੋਰਟ ਨੂੰ ਪੂਰੀ ਦੁਨੀਆਂ ਦੇ ਦੇਸ਼ਾਂ ਅਤੇ ਸ਼ਹਿਰਾਂ ਦੀ ਸਾਲਾਨਾ ਕੀਮਤਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ, ਜਦਕਿ ਇਸ 'ਚ ਇਹ ਸਾਫ ਨਹੀਂ  ਹੈ ਕਿ ਰਿਪੋਰਟ 'ਚ ਸਾਰੇ ਰਾਜ ਸੰਮਿਲਿਤਕੀਤੇ ਹਨ ਅਤੇ ਇਨ੍ਹਾਂ ਦੇਸ਼ਾਂ 'ਚ ਸਮਾਰਟਫੋਨ ਦੀ ਫਾਈਨਲ ਕੀਮਤ 'ਤੇ ਲੱਗਣ ਵਾਲੇ ਟੈਕਸ ਨੂੰ ਵੀ ਜੋੜਿਆ ਗਿਆ ਹੈ ਜਾਂ ਨਹੀਂ।
1. ਚੀਨ -
ਕੀਮਤ (ਲਗਭਗ 57,983 ਰੁਪਏ)
- ਚੀਨ 'ਚ ਆਈਫੋਨੋ ਦੀ ਕੀਮਤ ਦੀ ਯੂ. ਐੱਸ. ਦੇ ਪ੍ਰਾਈਮ ਨਾਲ ਤੁਲਨਾ ਕਰੀਏ ਤਾਂ ਇਹ 110 ਫੀਸਦੀ ਜ਼ਿਆਦਾ ਹੈ।
- ਆਈਫੋਨ 7 ਤੋਂ ਪਹਿਲਾਂ ਆਏ ਆਈਫੋਨ 6ਐੱਸ ਦੇ ਪ੍ਰਾਈਮ ਦੀ ਇਸ ਦੇਸ਼ 'ਚ ਆਈਫੋਨ 7 ਦੀ ਕੀਮਤ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 116 ਫੀਸਦੀ ਜ਼ਿਆਦਾ ਹੈ  
2. ਯੂ. ਕੇ. - 
ਕੀਮਤ 898$ (ਲਗਭਗ 57,918 ਰੁਪਏ)
- ਯੂ. ਕੇ. 'ਚ ਆਈਫੋਨ ਦੀ ਕੀਮਤ ਯੂ . ਐੱਸ. ਦੇ ਪ੍ਰਾਈਮ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 110 ਫੀਸਦੀ ਜ਼ਿਆਦਾ ਹੈ।   
- ਆਈਫੋਨ 7 ਤੋਂ ਪਹਿਲਾ ਆਏ ਆਈਫੋਨ 6ਐੱਸ ਦੇ ਪ੍ਰਾਈਮ ਦੀ ਇਸ ਦੇਸ਼ 'ਚ ਆਈਫੋਨ 7 ਦੀ ਕੀਮਤ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 115 ਫੀਸਦੀ ਜ਼ਿਆਦਾ ਹੈ।
3. ਸਵਿਟਜ਼ਰਲੈਂਡ -
ਕੀਮਤ 886$ (ਲਗਭਗ 57,144 ਰੁਪਏ) 
- ਸਵਿਟਜ਼ਰਲੈਂਡ 'ਚ ਆਈਫੋਨ ਦੀ ਕੀਮਤ ਦੀ ਯੂ. ਐੱਸ. ਦੇ ਪ੍ਰਾਈਮ ਨਾਲ ਤੁਲਨਾ ਕਰੀਏ ਤਾਂ ਇਹ 109 ਫੀਸਦੀ ਜ਼ਿਆਦਾ ਹੈ।
- ਆਈਫੋਨ 7 ਤੋਂ ਪਹਿਲਾ ਆਏ ਆਈਫੋਨ 6ਐੱਸ  ਦੇ ਪ੍ਰਾਈਮ ਦੀ ਇਸ ਦੇਸ਼ 'ਚ ਆਈਫੋਨ 7 ਦੀ ਕੀਮਤ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 116 ਫੀਸਦੀ ਜ਼ਿਆਦਾ ਹੈ।
4. ਫਿਲੀਪੀਨਜ਼ -
ਕੀਮਤ 885$ (ਲਗਭਗ 57, 080 ਰੁਪਏ)
- ਫਿਲੀਪੀਨਜ਼ 'ਚ ਆਈਫੋਨ ਦੀ ਕੀਮਤ ਦੀ ਯ ੂ. ਐੱਸ. ਦੇ ਪ੍ਰਾਈਮ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 109 ਫੀਸਦੀ ਜ਼ਿਆਦਾ ਹੈ।
- ਆਈਫੋਨ 7 ਤੋਂ ਪਹਿਲਾਂ ਆਏ ਆਈਫੋਨ 6ਐੱਸ ਦੇ ਪ੍ਰਾਈਮ ਦੀ ਇਸ ਦੇਸ਼ 'ਚ ਆਈਫੋਨ 7 ਦੀ ਕੀਮਤ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 116 ਫੀਸਦੀ ਜ਼ਿਆਦਾ ਹੈ।
5. ਸਿੰਗਾਪੁਰ -
ਕੀਮਤ 8745 (ਲਗਭ ਗ 56,370 ਰੁਪਏ) 
- ਸਿੰਗਾਪੁਰ 'ਚ ਆਈਫੋਨ ਦੀ ਕੀਮਤ ਦੀ ਯੂ. ਐੱਸ. ਦੇ ਪ੍ਰਾਈਮ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 107 ਫੀਸਦੀ ਜ਼ਿਆਦਾ ਹੈ।
- ਆਈਫੋਨ 7 ਤੋਂ ਪਹਿਲਾਂ ਆਏ ਆਈਫੋਨ 6ਐੱਸ ਦੇ ਪ੍ਰਾਈਮ ਦੀ ਇਸ ਦੇਸ਼ 'ਚ ਆਈਫੋਨ 7 ਦੀ ਕੀਮਤ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 116 ਫੀਸਦੀ ਜ਼ਿਆਦਾ ਹੈ।
6. ਕੈਨੇਡਾ -
ਕੀਮਤ 855$ (ਲਗਭਗ 55,145 ਰੁਪਏ) 
- ਕੈਨੇਡਾ 'ਚ ਆਈਫੋਨ ਦੀ ਕੀਮਤ ਦੀ ਯੂ. ਐੱਸ. ਦੇ ਪ੍ਰਾਈਮ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 105 ਫੀਸਦੀ ਜ਼ਿਆਦਾ ਹੈ।
- ਆਈਫੋਨ 7 ਤੋਂ ਪਹਿਲਾਂ ਆਏ ਆਈਫੋਨ 6ਐੱਸ ਦੇ ਪ੍ਰਾਈਮ ਦੀ ਇਸ ਦੇਸ਼ 'ਚ ਆਈਫੋਨ 7 ਦੀ ਕੀਮਤ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 114 ਫੀਸੀ ਜ਼ਿਆਦਾ ਹੈ।
7. ਮਲੇਸ਼ੀਆ -
ਕੀਮਤ 846$ (ਲਗਭਗ 54,564 ਰੁਪਏ) -
- ਮਲੇਸ਼ੀਆ 'ਚ ਆਈਪੋਨ ਦੀ ਕੀਮਤ ਦੀ ਯੂ . ਐੱਸ. ਦੇ ਪ੍ਰਆਈਮ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 104 ਫੀਸਦੀ ਜ਼ਿਆਦਾ ਹੈ। 
- ਆਈਫੋਨ 7 ਤੋਂ ਪਹਿਲਾ ਆਏ ਆਈਫੋਨ 6ਐੱਸ ਦੇ ਪ੍ਰਆਈਮ ਦੀ ਇਸ ਦੇਸ਼ 'ਚ ਆਈਫੋਨ 7 ਦੀ ਕੀਮਤ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 116 ਫੀਸਦੀ ਜ਼ਿਆਦਾ ਹੈ।
8. ਹਾਂਗ-ਕਾਂਗ -
ਕੀਮਤ 821$ (ਲਗਭਗ 52,952 ਰੁਪਏ) 
- ਹਾਂਗ-ਕਾਂਗ 'ਚ ਆਈਫੋਨ ਦੀ ਕੀਮਤ ਦੀ ਯੂ. ਐੱਸ. ਦੇ ਪ੍ਰਾਈਮ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 101 ਫੀਸਦੀ ਜ਼ਿਆਦਾ ਹੈ।
- ਆਈਫੋਨ 7 ਤੋਂ ਪਹਿਲਾਂ ਆਏ ਆਈਫੋਨ 6ਐੱਸ ਦੇ ਪ੍ਰਾਈਮ ਦੀ ਇਸ ਦੇਸ਼ 'ਚ ਆਈਫੋਨ 7 ਦੀ ਕੀਮਤ ਨਾਲ ਤੁਲਨਾ ਕੀਤੀ ਜਾਵੇ ਤਾਂ ਇਹ 114 ਫੀਸਦੀ ਜ਼ਿਆਦਾ ਹੈ।
9. ਜਾਪਾਨ -
ਕੀਮਤ 815$ (ਲਗਭਗ 52,565 ਰੁਪਏ) 
- ਜਾਪਾਨ 'ਚ ਆਈਫੋਨ ਦੀ ਕੀਮਤ ਦੀ ਯੂ. ਐੱਸ. ਦੇ ਪ੍ਰਾਈਮ ਨਾਲ ਤੁਲਨਾ ਕਰੀ ਏ ਤਾਂ ਇਹ 100 ਫੀਸਦੀ ਜ਼ਿਆਦਾ ਹੈ।
- ਆਈਫੋਨ 7 ਤੋਂ ਪਹਿਲਾਂ ਆਏ ਆਈਫੋਨ 6ਐੱਸ ਦੇ ਪ੍ਰਾਈਮ ਦੀ ਇਸ ਦੇਸ਼ 'ਚ ਆਈਫੋਨ 7 ਦੀ ਕੀਮਤ ਨਾਲ ਤੁਲਨਾ ਕੀਤ ਜਾਵੇ ਤਾਂ ਇਹ 115 ਫੀਸਦੀ ਜ਼ਿਆਦਾ ਹੈ।
10. ਯੂ . ਐੱਸ. 'ਚ ਵੀ ਆਈਫੋਨ ਭਾਰਤ ਤੋਂ ਸਸਤੀ ਕੀਮਤ 'ਚ ਵਿਕਿਆ ਹੈ। ਅਖੀਰ 'ਚ ਤੁਹਾਨੂੰ ਦੱਸ ਦਈਏ ਕਿ ਟਰਕੀ 'ਚ ਆਈਫੋਨ ਸਭ ਤੋਂ ਮਹਿੰਗਾ ਵਿਕਦਾ ਹੈ।