ਸਨੈਪਡੀਲ Unbox 2017 ਸੇਲ: ਇਨ੍ਹਾਂ ਸਮਾਰਟਫੋਨਜ਼ ਅਤੇ ਕੈਮਰੇ ''ਤੇ ਮਿਲ ਰਹੀ ਹੈ ਭਾਰੀ ਛੋਟ

Monday, Dec 19, 2016 - 02:20 PM (IST)

ਸਨੈਪਡੀਲ Unbox 2017 ਸੇਲ: ਇਨ੍ਹਾਂ ਸਮਾਰਟਫੋਨਜ਼ ਅਤੇ ਕੈਮਰੇ ''ਤੇ ਮਿਲ ਰਹੀ ਹੈ ਭਾਰੀ ਛੋਟ

ਜਲੰਧਰ- ਕ੍ਰਿਸਮਿਸ ਅਤੇ ਨਵੇਂ ਸਾਲ ਦੇ ਅਵਸਰ ''ਤੇ ਆਨਲਾਈਨ ਸਾਈਟਸ ਨੇ ਗਾਹਕਾਂ ਨੂੰ ਲਭਾਉਣ ਲਈ ਆਪਣੇ ਸਮਾਰਟਫੋਨ ਅਤੇ ਡਿਵਾਈਸਿਸ ''ਤੇ ਨਵੇਂ-ਨਵੇਂ ਆਫਰ ਪੇਸ਼ ਕਰ ਰਹੀ ਹੈ। ਆਨਲਾਈਨ ਰਿਟੇਲਰ ਸਨੈਪਡੀਲ ''ਤੇ Unbox 2017 ਸੇਲ ਸ਼ੁਰੂ ਹੋਣ ਜਾ ਰਹੀ ਹੈ। ਸਨੈਪਡੀਲ ਅਨਬਾਕਸ 2017 ਸੇਲ ਦੇ ਦੌਰਾਨ ਤੁਹਾਨੂੰ ਕਈ ਪ੍ਰੋਡੈਕਟਸ ''ਤੇ ਡਿਸਕਾਊਂਟ ਦੇ ਨਾਲ-ਨਾਲ ਕ੍ਰੈਡਿਟ ਕਾਰਡ ਜਾਂ ਡੇਬਿਟ ਕਾਰਡ ਨਾਲ ਖਰੀਦਦਾਰੀ ਕਰਨ ''ਤੇ 10 ਪ੍ਰਤੀਸ਼ਤ ਦਾ ਤੁਰੰਤ ਡਿਸਕਾਊਂਟ ਦਿੱਤਾ ਜਾਵੇਗਾ। ਆਓ ਜਾਣਦੇ ਹਾਂ ਕਿ ਕਿਨ੍ਹਾਂ ਪ੍ਰੋਡੈਕਟਸ ਅਤੇ ਸਮਾਰਟਫੋਨ ''ਤੇ ਮਿਲ ਰਹੀ ਹੈ ਭਾਰੀ ਛੋਟ:-

LeEco Le2 (32GB)
ਸਮਾਰਟਫੋਨ ਨਿਰਮਾਤਾ ਕੰਪਨੀ LeEco ਦਾ Le2 (32GB) 11,999 ਰੁਪਏ ''ਚ ਉਪਲੱਬਧ ਰਹੇਗਾ। ਇਸ ਨਾਲ ਹੀ 749 ਰੁਪਏ ''ਚ ਫੋਨ ਡੈਮੇਜ਼ ਲਈ ਇੰਸ਼ੋਰੈਂਸ ਵੀ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਖਰੀਦਦਾਰਾਂ ਨੂੰ 4,990 ਰੁਪਏ ''ਚ LeEco ਮੈਂਬਰਸ਼ਿਪ ਫ੍ਰੀ ਦਿੱਤੀ ਜਾਵੇਗੀ ਅਤੇ ਫ੍ਰੀ ਜਿਓ ਸਿਮ ਵੀ ਮਿਲੇਗਾ।
Oppo F1S (6472) ਅੋਪੋ ਨੇ ਆਪਣੇ ਲੇਟੇਸਟ ਹੈੱਡਸੈੱਟ ਅੋਪੋ F1s ਦਾ ਹੱਲ ਹੀ ''ਚ ਅਪਗ੍ਰੇਡੇਡ ਵੇਰਿਅੰਟ ਪੇਸ਼ ਕੀਤਾ ਹੈ। ਸਨੈਪਡੀਲ ਦੀ Unbox 2017 ਸੇਲ ''ਚ 5% ਡਿਸਕਾਊਂਟ ਨਾਲ ਇਹ ਸਮਾਰਟਫੋਨ ਤੁਹਾਨੂੰ 19,990 ਰੁਪਏ ਦੀ ਕੀਮਤ ''ਚ ਮਿਲੇਗਾ। HDFC ਕ੍ਰੇਡਿਟ ਕਾਰਡ ਯੂਜ਼ਰਸ 12 ਪ੍ਰਤੀਸ਼ਤ ਤੱਕ ਦੀ ਸੇਵਿੰਗ ਕਰ ਸਕਦੇ ਹੋ।
 
DSLR ਕੈਮਰਾ
18-55mm ਲੇਂਸ ਕੰਬੋ ਵਾਲੇ  Nikon D5200 ''ਤੇ ਵੀ ਕਸਟਮਰਸ ਨੂੰ ਡਿਸਕਾਊਂਟ ਮਿਲੇਗਾ। 2 ਸਾਲ ਦੀ ਗਾਰੰਟੀ ਨਾਲ 24.1mp ਨਿਕਾਨ ਕੈਮਰੇ ''ਤੇ 14% ਦਾ ਡਿਸਕਾਊਂਟ ਦਿੱਤਾ ਜਾਵੇਗਾ ਅਤੇ ਇਸ ਦੀ ਕੀਮਤ 26,499 ਰੁਪਏ ਹੋਵੇਗੀ। ਇਸ ਤੋਂ ਇਲਾਵਾ Ricoh SP 210 SU ਮਲਟੀਫਕਸ਼ਨ ਲੇਜ਼ਰ ਪ੍ਰਿੰਟਰ ''ਤੇ ਵੀ ਆਫਰ ਰਹੇਗਾ। 56% ਡਿਸਕਾਊਂਟ ਨਾਲ ਇਸ ਨੂੰ 5,699 ਰੁਪਏ ''ਚ ਵੇਚਿਆ ਜਾਵੇਗਾ।
 
Sony Bravia KLV-40W562D
40 ਇੰਚ ਫੁੱਲ ਐੱਚ. ਡੀ. ਸਮਾਰਟ ਲੇਡ ਟੀ. ਵੀ. ''ਤੇ ਇਸ ਸੇਲ ਦੌਰਾਨ 20% ਡਿਸਕਾਊਂਟ ਦਿੱਤਾ ਜਾਵੇਗਾ। ਲੇਡ ਟੀ. ਵੀ. ਦੀ ਕੀਮਤ 44,890 ਰੁਪਏ ਹੋਵੇਗੀ। ਇਸ ਨਾਲ ਫ੍ਰੀ ਇੰਸਟਾਲੇਸ਼ਨ ਅਤੇ ਡੈਮੋ ਦਿੱਤਾ ਜਾਵੇਗਾ।

Related News