Samsung ਨੇ ਪੇਸ਼ ਕੀਤੀ ਆਪਣੀ ਨੈਕਸਟ ਜਨਰੇਸ਼ਨ ਦੀ 8nm ਚਿਪਸੈੱਟ

11/14/2018 3:45:55 PM

ਗੈਜੇਟ ਡੈਸਕ- ਦੱਖਣੀ ਕੋਰੀਆਈ ਦੀ ਕੰਪਨੀ ਸੈਮਸੰਗ ਨੇ ਆਪਣੀ ਨੈਕਸਟ ਜਨਰੇਸ਼ਨ 8nm ਚਿਪਸੈਟ ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਨੇ ਨੈਕਸਟ ਜਨਰੇਸ਼ਨ ਫਲੈਗਸ਼ਿਪ Exynos ਚਿੱਪਸੈੱਟ ਪੇਸ਼ ਕੀਤੀ ਹੈ। ਇਹ ਚਿਪਸੈੱਟ Exynos 9820 ਹੈ। ਇਸ ਆਕਟਾ-ਕੋਰ ਚਿੱਪ 'ਚ ਡਿਫਰੈਂਟ ਟਾਇਫ ਵਰਕ ਐਫਿਸ਼ੀਅੰਸੀ ਲਈ ਸੀ. ਪੀ. ਯੂ. ਦੇ ਤਿੰਨ ਡਿਫਰੰਟ ਕਲਸਟਰ ਹਨ।

ਇਸ ਦੇ GHU'ਚ ਕਾਫ਼ੀ ਇੰਪਰੂਵਮੈਂਟ ਕੀਤਾ ਗਿਆ ਹੈ। ਇਸ ਚਿਪਸੈੱਟ 'ਚ ਕਟਿੰਗ-ਐਡ LTE ਮਾਡਮ ਸਪੋਰਟ ਦਿੱਤਾ ਗਿਆ ਹੈ, ਜਿਸ ਦੀ ਡਾਊਨਲੋਡ ਸਪੀਡ 27bps ਤੋਂ ਉਪਰ ਹੈ। ਟ੍ਰਿ-ਕਲਸਟਰ ਵਾਲੀ Exynos 9820 ਚਿਪਸੈੱਟ 'ਚ ਡਿਊਲ-ਕੋਰ Cortex-A55 SoC ਕਲਸਟਰ ਤੇ ਚਾਰ ਲੋਅ-ਪਾਵਰ Cortex-A55 SoC ਦਿੱਤੀ ਗਈ ਹੈ। ਹੈਵੀ ਲੋਡ ਲਈ ਇਸ 'ਚ ਥਰਡ ਸੀ. ਪੀ. ਯੂ ਕਲਸਟਰ ਦਿੱਤਾ ਗਿਆ ਹੈ ਜਿਸ 'ਚ ਸੈਮਸੰਗ ਦੇ ਦੋ ਫੋਰਥ ਜਨਰੇਸ਼ਨ ਕਲਸਟਰ GPU cores  ਸ਼ਾਮਲ ਹਨ।
ਸੈਮਸੰਗ ਦਾ ਕਹਿਣਾ ਹੈ ਕਿ ਇਸ ਨਵੀਂ ਚਿਪਸੈੱਟ ਦੀ ਪਰਫਾਰਮੈਨਸ Exynos 9810 ਤੋਂ 15 ਗੁਣਾ ਜਿਆਦਾ ਹੈ। ਇਸ ਦੀ ਸਿੰਗਲ-ਕੋਰ ਕਲਸਟਰ ਸੀ. ਪੀ. ਯੂ. ਦੀ ਪਰਫਾਰਮੈਨਸ 20 ਫੀਸਦੀ ਹੈ।ਇਸ ਨੂੰ 40 ਫੀਸਦੀ ਤੋਂ ਜ਼ਿਆਦਾ ਪਾਵਰ ਐਫਿਸ਼ੀਅੰਟ ਦੇ ਨਾਲ ਵਧਾਇਆ ਜਾ ਸਕਦਾ ਹੈ। ਇਹ ਸੈਮਸੰਗ ਦੀ ਪਹਿਲੀ ਚਿੱਪ ਹੈ ਜਿਸ 'ਚ ਡੈਡੀਕੇਟਿਡ NPU ਫੀਚਰ ਦਿੱਤਾ ਗਿਆ ਹੈ। ਇਹ AI ਤੇ ML ਪ੍ਰਸੈਸਿੰਗ ਲਈ ਇਸਤੇਮਾਲ ਹੁੰਦਾ ਹੈ। ਸੈਮਸੰਗ ਦਾ ਕਹਿਣਾ ਹੈ ਕਿ ਉਹ AI ਕੰਪੈਟੀਬਿਲਿਟੀਜ਼ ਨੂੰ ਐਕਸਪੈਂਡ ਕਰਨ ਲਈ ਆਪਣੇ ਡਿਵਾਈਸਿਸ 'ਚ ਇਸ ਚਿਪਸੈੱਟ ਦਾ ਇਸਤੇਮਾਲ ਕਰੇਗਾ। ਸੈਮਸੰਗ ਦੀ Exynos 9820 ਚਿਪਸੈੱਟ 8nm LPP 'ਤੇ ਫੈਬਰਿਕੇਟਿਡ ਹੈ। Exynos 9820 'ਚ ਨਵੀਂ ISP ਪੰਜ ਸੈਂਸਰਸ ਨੂੰ ਸਪੋਰਟ ਕਰੇਗੀ। ਇਸ ਤੋਂ ਇਲਾਵਾ ਫਾਸਟਰ ਆਟੋ-ਫੋਕਸ ਦੇਵੇਗੀ।