ਜੀਓ ਦੇ ਧਮਾਕੇਦਾਰ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 112GB ਤਕ ਡਾਟਾ

10/10/2020 12:15:52 PM

ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਹਾਲਹੀ ’ਚ ਕਈ ਪੋਸਟਪੇਡ ਪਲਾਨ ਲਾਂਚ ਕੀਤੇ ਹਨ। ਮੁਕੇਸ਼ ਅੰਬਾਨੀ ਦੇ ਡੀਲਰਸ਼ਿਪ ਵਾਲੀ ਕੰਪਨੀ ਕੋਲ ਪਹਿਲਾਂ ਤੋਂ ਹੀ ਕਈ ਪ੍ਰੀਪੇਡ ਪਲਾਨ ਵੀ ਮੌਜੂਦ ਹਨ। ਕੰਪਨੀ ਕੋਲ 24 ਦਿਨਾਂ, 28 ਦਿਨਾਂ ਤੋਂ ਲੈ ਕੇ 1 ਸਾਲ ਤਕ ਦੀ ਮਿਆਦ ਵਾਲੇ ਪ੍ਰੀਪੇਡ ਰੀਚਾਰਜ ਪੈਕ ਹਨ। ਅੱਜ ਅਸੀਂ ਤੁਹਾਨੂੰ ਰਿਲਾਇੰਸ ਜੀਓ ਦੇ ਉਨ੍ਹਾਂ ਪ੍ਰੀਪੇਡ ਪਲਾਨਾਂ ਬਾਰੇ ਦੱਸਾਂਗੇ ਜੋ 56 ਦਿਨਾਂ ਦੀ ਮਿਆਦ ਨਾਲ ਆਉਂਦੇ ਹਨ। 

ਜੀਓ ਦਾ 598 ਰੁਪਏ ਵਾਲਾ ਰੀਚਾਰਜ ਪੈਕ
ਜੀਓ ਦੇ 598 ਰੁਪਏ ਵਾਲੇ ਰੀਚਾਰਜ ਪੈਕ ’ਚ 56 ਦਿਨਾਂ ਲਈ ਰੋਜ਼ਾਨਾ 2 ਜੀ.ਬੀ. ਹਾਈ-ਸਪੀਡ ਡਾਟਾ ਮਿਲਦਾ ਹੈ। ਯਾਨੀ ਗਾਹਕਾਂ ਨੂੰ ਇਸ ਪਲਾਨ ’ਚ 112 ਜੀ.ਬੀ. ਡਾਟਾ ਦਾ ਫਾਇਦਾ ਮਿਲੇਗਾ। ਰੋਜ਼ਾਨਾ ਮਿਲਣ ਵਾਲੇ ਡਾਟਾ ਦੀ ਮਿਾਦ ਖ਼ਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64Kbps ਰਹਿ ਜਾਂਦੀ ਹੈ। ਜੀਓ ਨੈੱਟਵਰਕ ’ਤੇ ਅਨਲਿਮਟਿਡ ਜਦਕਿ ਨਾਨ-ਜੀਓ ਨੈੱਟਵਰਕ ’ਤੇ 2000 ਮਿੰਟ ਕਾਲਿੰਗ ਲਈ ਮਿਲਦੇ ਹਨ। ਜੀਓ ਦੇ ਇਸ ਰੀਚਾਰਜ ਬੈਕ ਪੈਕ ’ਚ 100 ਐੱਸ.ਐੱਮ.ਐੱਸ. ਰੋਜ਼ਾਨਾ ਮਿਲਦੇ ਹਨ। ਜੀਓ ਐਪਸ ਦਾ ਸਬਸਕ੍ਰਿਪਸ਼ਨ ਵੀ ਮੁਫ਼ਤ ਮਿਲਦਾ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ 1 ਸਾਲ ਲਈ ਡਿਜ਼ਨੀ+ਹੋਟਸਟਾਰ ਦਾ 399 ਰੁਪਏ ਵਾਲਾ ਸਬਸਕ੍ਰਿਪਸ਼ਨ ਵੀ ਬਿਨ੍ਹਾਂ ਕਿਸੇ ਵਾਧੂ ਰਾਸ਼ੀ ਦੇ ਦਿੱਤਾ ਜਾਂਦਾ ਹੈ। 

444 ਰੁਪਏ ਵਾਲਾ ਜੀਓ ਰੀਚਾਰਜ ਪੈਕ
ਜੀਓ ਦੇ 444 ਰੁਪਏ ਵਾਲੇ ਪ੍ਰੀਪੇਡ ਰੀਚਾਰਜ ਪੈਕ ’ਚ 56 ਦਿਨਾਂ ਲਈ ਰੋਜ਼ਾਨਾ 2 ਜੀ.ਬੀ. ਡਾਟਾ ਮਿਲਦਾ ਹੈ। ਯਾਨੀ ਗਾਹਕਾਂ ਨੂੰ ਇਸ ਪਲਾਨ ’ਚ 112 ਜੀ.ਬੀ. ਡਾਟਾ ਦਾ ਫਾਇਦਾ ਮਿਲੇਗਾ। ਰੋਜ਼ਾਨਾ ਮਿਲਣ ਵਾਲੇ ਡਾਟਾ ਦੀ ਮਿਾਦ ਖ਼ਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64Kbps ਰਹਿ ਜਾਂਦੀ ਹੈ। ਜੀਓ ਨੈੱਟਵਰਕ ’ਤੇ ਅਨਲਿਮਟਿਡ ਜਦਕਿ ਨਾਨ-ਜੀਓ ਨੈੱਟਵਰਕ ’ਤੇ 2000 ਮਿੰਟ ਕਾਲਿੰਗ ਲਈ ਮਿਲਦੇ ਹਨ। ਜੀਓ ਦੇ ਇਸ ਰੀਚਾਰਜ ਬੈਕ ਪੈਕ ’ਚ 100 ਐੱਸ.ਐੱਮ.ਐੱਸ. ਰੋਜ਼ਾਨਾ ਮਿਲਦੇ ਹਨ। ਜੀਓ ਐਪਸ ਦਾ ਸਬਸਕ੍ਰਿਪਸ਼ਨ ਵੀ ਮੁਫ਼ਤ ਮਿਲਦਾ ਹੈ। 

399 ਰੁਪਏ ਵਾਲਾ ਪੈਕ
ਜੀਓ ਦੇ 399 ਰੁਪਏ ਵਾਲੇ ਪ੍ਰੀਪੇਡ ਪੈਕ ’ਚ 56 ਦਿਨਾਂ ਲਈ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ। ਇਸ ਪੈਕ ’ਚ ਗਾਹਕਾਂ ਨੂੰ ਕੁੱਲ 84 ਜੀ.ਬੀ. ਡਾਟਾ ਮਿਲੇਗਾ। ਰੋਜ਼ਾਨਾ ਮਿਲਣ ਵਾਲੇ ਡਾਟਾ ਦੀ ਮਿਾਦ ਖ਼ਤਮ ਹੋਣ ਤੋਂ ਬਾਅਦ ਸਪੀਡ ਘੱਟ ਕੇ 64Kbps ਰਹਿ ਜਾਂਦੀ ਹੈ। ਜੀਓ ਨੈੱਟਵਰਕ ’ਤੇ ਅਨਲਿਮਟਿਡ ਜਦਕਿ ਨਾਨ-ਜੀਓ ਨੈੱਟਵਰਕ ’ਤੇ 2000 ਮਿੰਟ ਕਾਲਿੰਗ ਲਈ ਮਿਲਦੇ ਹਨ। ਜੀਓ ਦੇ ਇਸ ਰੀਚਾਰਜ ਬੈਕ ਪੈਕ ’ਚ 100 ਐੱਸ.ਐੱਮ.ਐੱਸ. ਰੋਜ਼ਾਨਾ ਮਿਲਦੇ ਹਨ। ਜੀਓ ਐਪਸ ਦਾ ਸਬਸਕ੍ਰਿਪਸ਼ਨ ਵੀ ਮੁਫ਼ਤ ਮਿਲਦਾ ਹੈ। 

Rakesh

This news is Content Editor Rakesh