15 ਹਜ਼ਾਰ ਤੋਂ ਵੀ ਘੱਟ ਕੀਮਤ ''ਚ ਓਪੋ ਲਿਆਈ A31 ਦਾ ਨਵਾਂ 6GB RAM /128 GB ਵੇਰੀਐਂਟ
05/12/2020 9:04:25 PM
ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣੇ ਏ31 ਸਮਾਰਟਫੋਨ ਦੇ ਨਵੇਂ 6ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਲਾਂਚ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਆਪਣੇ ਓਪੋ ਇੰਡੀਆ ਦੇ ਟਵੀਟਰ ਹੈਂਡਲ ਰਾਹੀਂ ਦਿੱਤੀ ਹੈ। ਨਵੇਂ ਓਪੋ ਏ31 ਦੀ ਕੀਮਤ () ਰੁਪਏ ਹੈ। ਇਸ ਤੋਂ ਪਹਿਲਾਂ ਇਸ ਫੋਨ ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਉਪਲੱਬਧ ਕਰਵਾਇਆ ਗਿਆ ਸੀ। ਆਫਰ ਦੀ ਗੱਲ ਕਰੀਏ ਤਾਂ ਬੈਂਕ ਆਫ ਬੜੌਦਾ ਕ੍ਰੈਡਿਟ ਕਾਰਡ ਧਾਰਕਾਂ ਨੂੰ 5 ਫੀਸਦੀ ਤਕ ਕੈਸ਼ਬੈਕ ਕੰਪਨੀ ਦੇ ਰਹੀ ਹੈ।
The 6GB RAM and 128GB ROM variant of #OPPOA31 has arrived! Now experience features Beyond The Ordinary like the 12MP Triple Rear Camera, 4230mAh Battery, and the 6.5” Waterdrop Screen at Rs. 14,990.
— OPPO India (@oppomobileindia) May 11, 2020
Know more: https://t.co/BI4MUXj3qN pic.twitter.com/UDxSp2E76L
ਸਪੈਸੀਫਿਕੇਸ਼ਨਸ
ਡਿਸਪਲੇਅ | 6.5 ਇੰਚ ਦੀ HD+ |
ਪ੍ਰੋਸੈਸਰ | 2.3 ਗੀਗਾਹਰਟਜ਼ ਆਕਟਾ-ਕੋਰ |
ਰੈਮ | 6ਜੀ.ਬੀ. |
ਇੰਟਰਨਲ ਸਟੋਰੇਜ਼ | 128ਜੀ.ਬੀ. |
ਕਵਾਡ ਰੀਅਰ ਕੈਮਰਾ | 12MP(ਪ੍ਰਾਈਮਰੀ ਸੈਂਸਰ)+ 2MP (ਮੈਕ੍ਰੋ ਲੈਂਸ) ਅਤੇ 2MP (ਡੈਪਥ ਸੈਂਸਰ) |
ਫਰੰਟ ਕੈਮਰਾ | 8MP |
ਆਪਰੇਟਿੰਗ ਸਿਸਟਮ | ਐਂਡ੍ਰਾਇਡ 9.0 ਪਾਈ 'ਤੇ ਆਧਾਰਿਤ ਕਲਰ OS 6.1 |
ਬੈਟਰੀ | 4,230mAh |