ਲਾਕਡਾਊਨ ਦੇ ਚੱਲਦੇ ਭਾਰਤ ''ਚ ਸਸਤੇ ਹੋਏ ਵਨਪਲੱਸ ਤੋਂ ਲੈ ਕੇ ਸੈਮਸੰਗ ਤਕ ਦੇ ਇਹ ਸਮਾਰਟਫੋਨਸ

05/12/2020 12:42:27 AM

ਗੈਜੇਟ ਡੈਸਕ—ਭਾਰਤ 'ਚ ਲਾਕਡਾਊਨ ਦੇ ਚੱਲਦੇ ਅਪ੍ਰੈਲ 'ਚ ਸਾਰੀਆਂ ਸਮਾਰਟਫੋਨ ਕੰਪਨੀਆਂ ਦਾ ਰੈਵਿਨਿਊ ਜ਼ੀਰੋ ਰਿਹਾ ਹੈ। ਹੁਣ ਸਰਕਾਰ ਨੇ ਲਾਕਡਾਊਨ 'ਚ ਥੋੜੀ ਢਿੱਲ ਦਿੰਦੇ ਹੋਏ ਓਰੇਂਜ ਜ਼ੋਨ ਅਤੇ ਗ੍ਰੀਨ ਜ਼ੋਨ 'ਚ ਸਮਾਰਟਫੋਨ ਦੀ ਡਿਲਵਰੀ ਦੀ ਛੋਟ ਦਿੱਤੀ ਹੈ। ਅਪ੍ਰੈਲ 'ਚ ਹੋਏ ਨੁਕਸਾਨ ਦੀ ਭਰਪਾਈ ਲਈ ਕੰਪਨੀਆਂ ਨੇ ਕਈ ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕੀਤੀ ਹੈ ਜਿਨ੍ਹਾਂ ਦੇ ਬਾਰੇ 'ਚ ਅੱਜ ਅਸੀਂ ਤੁਹਾਨੂੰ ਇਸ ਖਬਰ 'ਚ ਦੱਸਾਂਗੇ।

Oneplus 7T Pro
ਵਨਪਲੱਸ ਨੇ ਆਪਣੇ 7ਟੀ ਪ੍ਰੋ ਸਮਾਰਟਫੋਨ ਦੀ ਕੀਮਤ 'ਚ 6,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਹੁਣ ਇਸ ਫੋਨ ਦੇ 8GB RAM/256GB ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ 47,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਹ ਫੋਨ ਐਮਾਜ਼ੋਨ ਤੋਂ ਇਲਵਾ ਕੰਪਨੀ ਦੀ ਆਫੀਸ਼ਲ ਵੈੱਬਸਾਈਟ 'ਤੇ ਵੀ ਉਪਲੱਬਧ ਹੈ।

PunjabKesari

ਸੈਮਸੰਗ ਗਲੈਕਸੀ M21 ਅਤੇ ਗਲੈਕਸੀ A50s
PunjabKesari

ਸੈਮਸੰਗ ਨੇ ਆਪਣੇ ਇਨ੍ਹਾਂ ਦੋਵਾਂ ਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਐੱਮ21 ਦੇ 4GB ਰੈਮ ਵੇਰੀਐਂਟ ਨੂੰ 12,999 ਰੁਪਏ ਅਤੇ  6GB ਰੈਮ ਵੇਰੀਐਂਟ ਨੂੰ 14,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

PunjabKesari
ਉੱਥੇ ਗਲੈਕਸੀ ਏ50ਐੱਸ ਫੋਨ ਦੇ 4GB ਰੈਮ ਵੇਰੀਐਂਟ ਨੂੰ 18,599 ਰੁਪਏ ਅਤੇ 6GB ਰੈਮ ਵੇਰੀਐਂਟ ਨੂੰ 20,561ਰੁਪਏ 'ਚ ਖਰੀਦਿਆ ਜਾ ਸਕਦਾ ਹੈ।

ਵੀਵੋ ਐੱਸ1

PunjabKesari
ਵੀਵੋ ਨੇ ਅ ਰੁਪਏ ਦੀ ਕਟੌਤੀ ਕੀਤੀ ਹੈ। ਹੁਣ ਇਹ ਫੋਨ 16,990 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਗਾਹਕ ਇਸ ਨੂੰ ਆਨਲਾਈਨ ਅਤੇ ਆਫਲਾਈਨ ਦੋਵਾਂ ਪਲੇਟਫਾਰਮਸ ਰਾਹੀਂ ਨਵੀਂ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ।


Karan Kumar

Content Editor

Related News