ਨਵੀਂ ਹੌਂਡਾ CBR650R ਬਾਈਕ ਦੀ ਬੁਕਿੰਗ ਹੋਈ ਸ਼ੁਰੂ

02/20/2019 4:18:06 PM

ਆਟੋ ਡੈਸਕ- ਹੌਂਡਾ Motorcycle Scooter india ਨੇ ਐਲਾਨ ਦੀ ਹੈ ਕਿ ਉਸ ਨੇ ਆਪਣੇ ਨਵੇਂ ਮਾਡਲ CBR650R ਦੀ ਦੇਸ਼ 'ਚ ਆਧਿਕਾਰਤ ਰੂਪ ਤੋਂ ਬੁਕਿੰਗ ਸ਼ੁਰੂ ਕਰ ਦਿੱਤੀ ਹੈ । ਹੌਂਡਾ ਦੇ ਮਿਡਲਵੇਟ ਲਾਈਨ ਅਪ 'ਚ CBR650R ਕੰਪਨੀ ਦੀ CBR6506 ਨੂੰ ਰਿਪਲੇਸ ਕਰੇਗੀ।

8 ਲੱਖ ਰੁਪਏ ਤੋਂ ਘੱਟ ਹੋਵੇਗੀ ਕੀਮਤ
Honda CBR650R ਦੋ ਕਲਰ ਆਪਸ਼ਨ- ਗਰਾਂਡ ਪ੍ਰਿਕਸ ਰੈੱਡ ਤੇ ਗਨਪਾਊਡਰ ਬਲੈਕ ਮੈਟਾਲਿਕ 'ਚ ਉਤਾਰੀ ਗਈ ਹੈ। ਕੰਪਨੀ ਨੇ ਇਸ ਦੀ ਬੁਕਿੰਗ ਭਾਰਤ ਦੇ 22 ਸ਼ਹਿਰਾਂ 'ਚ ਮੌਜੂਦ Honda Wing ਡੀਲਰਸ਼ਿੱਪਸ 'ਤੇ 15,000 ਰੁਪਏ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਬਾਈਕ ਨੂੰ ਮੇਕ-ਇਨ-ਇੰਡੀਆ ਦਾ ਫਾਇਦਾ ਮਿਲੇਗਾ ਜਿਸ ਦੇ ਤਹਿਤ CBR650R ਦੀ ਕੀਮਤ 8 ਲੱਖ ਰੁਪਏ ਤੋਂ ਘੱਟ ਹੋ ਸਕਦੀ ਹੈ। 6 kg ਹੋਵੇਗੀ ਹੱਲਕੀ
2019 CBR650R 'ਚ 649cc ਲਿਕਵਿਡ ਕੂਲਡ ਫੋਰ-ਸਿਲੰਡਰ, 4O83 16-ਵਾਲਵ ਇੰਜਣ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ 'ਚ ਅਸਿਸਟ/ਸਲਿਪਰ ਕਲਚ ਤੇ ਹੌਂਡਾ ਸਿਲੈਕਟੇਬਲ ਟਾਰਕ ਕੰਟਰੋਲ (8S“3) ਦਿੱਤਾ ਗਿਆ ਹੈ ਜੋ ਕਿ ਰੀਅਰ ਵ੍ਹੀਲ ਟ੍ਰੈਕਸ਼ਨ ਨੂੰ ਮੇਂਟੇਨ ਕਰਦਾ ਹੈ ਤੇ ਇਹ ਰਾਈਡਰਸ ਦੇ ਹਿਸਾਬ ਨਾਲ ਸਵਿਚ ਆਫ ਵੀ ਕੀਤਾ ਜਾ ਸਕਦਾ ਹੈ। Honda ਦਾ ਕਹਿਣਾ ਹੈ ਕਿ ਉਸ ਦੀ 32R650R ਦੀ ਚੈਸੀ ਪੁਰਾਣੇ ਮਾਡਲ ਤੋਂ 6 ਕਿੱਲੋਗ੍ਰਾਮ ਹੱਲਕੀ ਹੈ। ਇਸ ਤੋਂ ਇਲਾਵਾ 2019 Honda CBR650R 'ਚ ਐਡਜਸਟੇਬਲ 41mm ਸ਼ੋਅ ਸੇਪਰੇਟ ਫਾਰਕ ਫੰਕਸ਼ਨ (SFF) USD ਫਾਰਕਸ ਦਿੱਤਾ ਗਿਆ ਹੈ।

ਮਿਲਣਗੇ ਇਹ ਫੀਚਰਸ
Honda CBR650R 'ਚ ਡਿਊਲ ਰੇਡਿਏਲ-ਮਾਊਂਟ ਕੈਪਿਲਰਸ ਦਿੱਤਾ ਗਿਆ ਹੈ ਜੋ ਕਿ ਬੈਲੇਂਸ ਸੁਧਾਰਣ ਲਈ ਸਿੰਗਲ-ਪਿਸਟਨ ਰੀਅਰ ਕੈਪਿਲਰ ਨਾਲ ਮੇਲ ਖਾਂਦਾ ਹੈ। ਡਿਊਲ ਚੈਨਲ ABS ਵੀ ਗਿਲੀਆਂ ਤੇ ਸੁੱਕੀਆਂ ਸੜਕਾਂ 'ਤੇ ਬਿਹਤਰ ਕੰਟਰੋਲ ਦਿੰਦੀ ਹੈ। ਇਸ ਤੋਂ ਇਲਾਵਾ ਇਸ 'ਚ Fireblade ਲਈ ਪਤਲੇ ਡਿਊਲ ਹੈੱਡਲੈਂਪ ਦੇ ਨਾਲ ਫੁੱਲ LED ਲਾਈਟਿੰਗ ਦਿੱਤੀ ਗਈ ਹੈ ਤੇ ਇਕ ਡਿਜੀਟਲ LED ਡਿਸਪਲੇਅ ਦਿੱਤੀ ਗਈ ਹੈ।