iOS 11 ''ਚ ਹੈ ਯੂਜ਼ਰਸ ਲਈ ਨਵਾਂ ਕੈਮਰਾ ਅਤੇ ਫੋਟੋ ਫੀਚਰ

Monday, Jun 12, 2017 - 01:45 AM (IST)

ਜਲੰਧਰ— iOS ਆਪਰੇਟਿੰਗ ਸਿਸਟਮ Use ਕਰਨ ਵਾਲੇ ਯੂਜ਼ਰਸ ਲਈ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਇਸ ਦੇ ਚੱਲਦੇ ਐਪਲ ਕੰਪਨੀ ਨੇ ਵੀ ਆਪਣੇ ਆਪਰੇਟਿੰਗ ਸਿਸਟਮ 'ਚ ਸਮੇਂ-ਸਮੇਂ 'ਤੇ ਆਪਣੇ ਯੂਜ਼ਰਸ ਨੂੰ ਕੁਝ ਨਾ ਕੁਝ ਦਿੱਤਾ ਹੈ। iOS ਦੇ ਨਵੇਂ ਵਰਜਨ 'ਚ ਅੱਜ-ਕੱਲ ਦੇ ਯੂਥ ਨੂੰ ਸਮਝਦੇ ਹੋਏ ਫੋਟੋਗ੍ਰਾਫੀ ਲਈ ਬਿਹਤਰੀਨ ਫੀਚਰ ਦਿੱਤੇ ਹਨ। ਜੇਕਰ ਤੁਸੀਂ ਆਈਫੋਨ ਚੱਲਾਉਂਦੇ ਹੋ ਤਾਂ ਸਭ ਤੋਂ ਪਹਿਲਾਂ iOS ਦਾ ਅਪਡੇਟ ਵਰਜਨ 11 ਹੋਣਾ ਚਾਹੀਦਾ ਹੈ।
ਜਿਸ 'ਚ ਤੁਸੀਂ ਲਾਈਵ ਫੋਟੋ ਨੂੰ ਪਹਿਲੇ ਤੋਂ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹੋ। ਪੋਟਰੇਡ ਮੋਡ Image ਨੂੰ ਆਪਟਿਕਲ Image ਸਟੇਬਿਲਾਈਜ਼ੇਸ਼ਨ ਨਾਲ ਹੋਰ ਵੀ ਬਿਹਤਰ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਆਪਸ਼ਨ ਲੂਪ ਅਤੇ ਬੋਨਟ Effect ਵੀ ਦਿੱਤਾ ਗਿਆ ਹੈ, ਜੋ ਫੋਟੋ ਨੂੰ ਦਿਲਚਸਪ ਬਨਾਉਣ 'ਚ ਸਹਾਇਕ ਹੈ। ਇਨ੍ਹਾਂ ਸਾਰਿਆਂ 'ਚ ਨਵੀਂ ਤਕਨਾਲੋਜੀ ਵਾਲੀ ਗੱਲ ਇਹ ਹੈ ਕਿ Efficiency Image Format. ਆਈਫੋਨ 7, ਆਈਫੋਨ 7 ਪਲੱਸ ਤੋਂ ਕਲਿਕ ਕੀਤੀ ਗਈ ਫੋਟੋ ਦਾ Size ਵੀ ਘੱਟ ਕੀਤਾ ਜਾ ਸਕਦਾ ਹੈ।


Related News