ਮੈਡੀਕਲ ਖੋਜ ਦੀ ਮਦਦ ਨਾਲ ਮਿੰਨੀ ਬ੍ਰੇਨ ਬਣਾਉਣ ''ਚ ਹੋਵੇਗੀ ਆਸਾਨੀ

10/06/2015 2:56:07 PM

ਜਲੰਧਰ— ਜੇਕਰ ਤੁਸੀਂ ਅਸਲੀ ਬ੍ਰੇਨ ਦੇ ਬਿਨਾ ਅਧਿਐਨ ਕਰਕੇ ਇਹ ਦੇਖਣਾ ਚਾਹੁੰਦੇ ਹੋ ਕਿ ਬ੍ਰੇਨ ''ਤੇ ਡਰੱਗ (ਦਵਾਈਆਂ) ਅਤੇ ਟਰਾਂਸਪਲਾਂਟ ਦਾ ਕੀ ਅਸਰ ਹੋਵੇਗਾ ਤਾਂ ਤੁਸੀਂ ਆਮ ਤੌਰ ''ਤੇ ਕੁਝ ਮਾਈਕ੍ਰੋਇਲੈਕਟ੍ਰੋਨਿਕ ਦੀ ਮਦਦ ਨਾਲ ਅਤੇ ਖੁਦ ਇਕ ਮਾਡਲ ਬਣਾ ਸਕਦੇ ਹਨ। ਕੀ ਇਹ ਸੁਵਿਧਾਜਨਕ ਜਾਂ ਸਸਤਾ ਹੈ? ਬਿਲਕੁਲ ਨਹੀਂ। ਜੇਕਰ ਬ੍ਰਾਊਨ ਯੂਨੀਵਰਸਿਟੀ ਦੇ ਵਿਆਿਗਨਿਕ ਸਫਲ ਰਹੇ ਤਾਂ ਹਰ ਲੈਬ ''ਚ ਨਕਲੀ ਦਿਮਾਗ ਦਾ ਸਾਮਾਨ ਖੁਦ ਬਣਾਇਆ ਜਾ ਸਕੇਗਾ। 
ਵਿਗਿਆਨੀਆਂ ਨੇ ਇਕ ਤਕਨੀਕ ਵਿਕਸਿਤ ਕੀਤੀ ਹੈ ਜੋ ਲਘੁ ਦਿਮਾਗ ਦੁਆਰਾ (ਅਸਲੀਅਤ ''ਚ, ਇਲੈਕਟ੍ਰਿਕਲੀ ਐਕਟਿਵ ਨਿਊਰਾਂਸ ਦਾ ਇਕ ਬੰਡਲ) ਕੋਸ਼ਿਕਾਵਾਂ ਨੂੰ ਕੱਢਣ ਦੇ ਨਾਲ ਸੈਂਟ੍ਰੀਫਿਊਜ਼ ਅਤੇ ਸੈੱਲ ਦਾ ਬੀਜ ਬੋਂਦਾ ਹੈ। ਇਹ ਕੋਈ ਲਾਈਵ, ਸੋਚਣ ਵਾਲਾ ਬ੍ਰੇਨ ਨਹੀਂ ਹੈ ਪਰ ਇਹ ਬ੍ਰੇਨ ਅਸਲੀ ਬ੍ਰੇਨ ਦੇ ਇੰਨਾ ਕਰੀਬ ਹੈ ਕਿ ਟਰਾਂਸਪਲਾਂਟ ਅਤੇ ਖੋਜ ''ਚ ਕੰਮ ਆ ਸਕਦਾ ਹੈ। ਤੁਸੀਂ ਇਸ ਖੇਤਰ ''ਚ ਹੋਰ ਜ਼ਿਆਦਾ ਮੈਡੀਕਲ ਸਫਲਤਾਵਾਂ ਨੂੰ ਦੇਖ ਸਕਦੇ ਹੋ ਕਿਉਂਕਿ ਵਿਗਿਆਨਿਕ ਦੂਜਿਆਂ ਤੋਂ ਵੱਖ ਖੁਦ ਦੇ ਸਿਧਾਂਤਾਂ ਨੂੰ ਸਾਬਿਤ ਕਰਦੇ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।