ਸ਼ਾਨਦਾਰ ਫੀਚਰਸ ਨਾਲ ਲਾਂਚ ਹੋਇਆ LenovoTab 7

11/15/2017 5:48:42 PM

ਜਲੰਧਰ- ਚੀਨੀ ਕੰਪਨੀ ਲਿਨੋਵੋ ਨੇ ਅੱਜ ਆਪਣਾ ਨਵਾਂ ਟੈਬਲੇਟ Lenovo Tab 7 ਨਾਂ ਨਾਲ ਲਾਂਚ ਕੀਤਾ ਹੈ। ਕੰਪਨੀ ਨੇ ਆਪਣੇ ਨਵੇਂ ਟੈਬਲੇਟ ਕੀਮਤ 9,999 ਰੁਪਏ ਰੱਖੀ ਹੈ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਇਹ ਟੈਬਲੇਟ ਸਲੇਟ ਬਲੈਕ ਕਲਰ 'ਚ ਪੇਸ਼ ਕੀਤਾ ਗਿਆ ਹੈ। ਇਹ ਟੈਬਲੇਟ 17 ਨਵੰਬਰ ਤੋਂ ਯੂ.ਐੱਸ. 'ਚ ਵਿਕਰੀ ਲਈ ਉਪਲੱਬਧ ਹੋਵੇਗਾ। 

Lenovo Tab 7 ਦੇ ਫੀਚਰਸ
 

ਡਿਸਪਲੇਅ - 6.98-ਇੰਚ ਦੀ 84 (1280x720 ਪਿਕਸਲ) 
ਪ੍ਰੋਸੈਸਰ - 1.3GHz MediaTek MT8735B/8161 ਕਵਾਡ-ਕੋਰ 
ਰੈਮ - 2GB
ਸਟੋਰੇਜ - 16GB
ਕੈਮਰਾ - 5MP ਰਿਅਰ ਤੇ 2MP ਫਰੰਟ
ਬੈਟਰੀ - 3,500mAh
ਓ.ਐੱਸ. - 7.0 ਐਂਡਰਾਇਡ ਨੂਗਟ
ਕੁਨੈਕਟੀਵਿਟੀ - 4G, 3G, ਬਲੂਟੁਥ 4.0, GPS, ਵਾਈ-ਫਾਈ