ਜਾਣੋ ਐਪਲ ਆਈਫੋਨ ਐਕਸ ਤੇ ਸੈਮਸੰਗ ਗਲੈਕਸੀ ਐੱਸ 9+ 'ਚੋਂ ਕਿਸ ਦਾ ਕੈਮਰਾ ਹੈ ਬਿਹਤਰ

03/09/2018 5:35:10 PM

ਜਲੰਧਰ- ਸੈਮਸੰਗ ਗਲੈਕਸੀ ਐੱਸ 9+ 'ਚ ਡਿਊਲ ਅਪਰਚਰ ਦੇ ਨਾਲ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਦੂਜੇ ਪਾਸੇ ਐਪਲ ਦੇ ਆਈਫੋਨ ਐਕਸ 'ਚ ਵੀ 12 ਮੈਗਾਪਿਕਸਲ ਦਾ ਕੈਮਰਾ ਅਤੇ 7 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਵੱਖ-ਵੱਖ ਕੰਡੀਸ਼ਨ 'ਚ ਇਨ੍ਹਾਂ ਦੋਵਾਂ ਸਮਾਰਟਫੋਨਸ ਦੇ ਕੈਮਰਿਆਂ ਦਾ ਟੈਸਟ ਕੀਤਾ ਗਿਆ ਹੈ। ਦੇਖੋ ਦੋਵਾਂ ਫੋਨਸ 'ਚੋਂ ਕਿਸ ਦਾ ਕੈਮਰਾ ਬਿਹਤਰ ਹੈ। 

ਦਿਨ ਦੀ ਰੋਸ਼ਨੀ 'ਚ 

ਸੈਮਸੰਗ ਗਲੈਕਸੀ ਐੱਸ 9+ : ਅਪਰਚਰ- ਐੱਫ/2.4, ਆਈ.ਐੱਸ.ਓ.-50, ਐਕਸਪੋਜ਼ਰ ਟਾਈਪ- 1/707 ਸੈਕਿੰਡਸ, ਫੋਕਲ ਲੈਂਥ- 4 ਐੱਮ.ਐੱਮ.

ਐਪਲ ਆਈਫੋਨ ਐਕਸ : ਅਪਰਚਰ- ਐੱਫ/1.8, ਆਈ.ਐੱਸ.ਓ.-20, ਐਕਸਪੋਜ਼ਰ ਟਾਈਮ- 1/942 ਸੈਕਿੰਡਸ, ਫੋਕਲ ਲੈਂਥ- 4 ਐੱਮ.ਐੱਮ. 

ਦਿਨ ਦੀ ਰੋਸ਼ਨੀ 'ਚ 2x ਜ਼ੂਮ ਦੇ ਨਾਲ

ਸੈਮਸੰਗ ਗਲੈਕਸੀ ਐੱਸ9 + : ਅਪਰਚਰ ਐੱਫ/2.4, ਆਈ.ਐੱਸ.ਓ.-25, ਐਕਸਪੋਜ਼ਰ ਟਾਈਮ- 1/243 ਸੈਕਿੰਡਸ, ਫੋਕਲ ਲੈਂਥ- 6 ਐੱਮ.ਐੱਮ.

ਐਪਲ ਆਈਫੋਨ ਐਕਸ : ਅਪਰਚਰ- ਐੱਫ/1.8, ਆਈ.ਐੱਸ.ਓ.-20, ਐਕਸਪੋਜ਼ਰ ਟਾਈਮ- 1/941 ਸੈਕਿੰਡਸ, ਫੋਕਲ ਲੈਂਥ- 6 ਐੱਮ.ਐੱਮ. 
 

ਇਨਡੋਰ ਫੋਟੋ

ਸੈਮਸੰਗ ਗਲੈਕਸੀ ਐੱਸ9+ : ਅਪਰਚਰ- ਐੱਫ/2.4, ਆਈ.ਐੱਸ.ਓ.-320, ਐਕਸਪੋਜ਼ਰ ਟਾਈਮ- 1/33 ਸੈਕਿੰਡਸ, ਫੋਕਲ ਲੈਂਥ- 4 ਐੱਮ.ਐੱਮ. 

ਐਪਲ ਆਈਫੋਨ ਐਕਸ : ਅਪਰਚਰ- ਐੱਫ/1.8, ਆਈ.ਐੱਸ.ਓ.-50, ਐਕਸਪੋਜ਼ਰ ਟਾਈਮ- 1/33 ਸੈਕਿੰਡਸ, ਫੋਕਲ ਲੈਂਥ- 4 ਐੱਮ.ਐੱਮ. 

ਘੱਟ ਰੋਸ਼ਨੀ 'ਚ

ਸੈਮਸੰਗ ਗਲੈਕਸੀ ਐੱਸ9+ : ਅਪਰਚਰ- ਐੱਫ/1.5, ਆਈ.ਐੱਸ.ਓ.-320, ਐਕਸਪੋਜ਼ਰ ਟਾਈਮ- 1/10 ਸੈਕਿੰਡਸ, ਫੋਕਲ ਲੈਂਥ- 4 ਐੱਮ.ਐੱਮ.

ਐਪਲ ਆਈਫੋਨ ਐਕਸ : ਅਪਰਚਰ- ਐੱਫ/1.8, ਆਈ.ਐੱਸ.ਓ.-100, ਐਕਸਪੋਜ਼ਰ ਟਾਈਮ- 1/4 ਸੈਕਿੰਡਸ, ਫੋਕਲ ਲੈਂਥ- 4 ਐੱਮ.ਐੱਮ.

ਲਾਈਵ ਫੋਕਸ vs ਪੋਟਰੇਟ

ਸੈਮਸੰਗ ਗਲੈਕਸੀ ਐੱਸ9+ : ਅਪਰਚਰ- ਐੱਫ/2.4, ਆਈ.ਐੱਸ.ਓ.- 80, ਐਕਸਪੋਜ਼ਰ ਟਾਈਮ- 1/33 ਸੈਕਿੰਡਸ, ਫੋਕਲ ਲੈਂਥ- 4 ਐੱਮ.ਐੱਮ.

ਐਪਲ ਆਈਫੋਨ ਐਕਸ : ਅਪਰਚ- ਐੱਫ/2.4, ਆਈ.ਐੱਸ.ਓ.- 32, ਐਕਸਪੋਜ਼ਰ ਟਾਈਮ- 1/50 ਸੈਕਿੰਡਸ, ਫੋਕਲ ਲੈਂਥ- 6 ਐੱਮ.ਐੱਮ.

ਮੋਨੋਕ੍ਰੋਮ

ਸੈਮਸੰਗ ਗਲੈਕਸੀ ਐੱਸ9+ : ਅਪਰਚਰ- ਐੱਫ/2.4, ਆਈ.ਐੱਸ.ਓ.-500, ਐਕਸਪੋਜ਼ਰ ਟਾਈਮ- 1/33 ਸੈਕਿੰਡਸ, ਫੋਕਲ ਲੈਂਥ- 6 ਐੱਮ.ਐੱਮ. 

ਐਪਲ ਆਈਫੋਨ ਐਕਸ : ਅਪਰਚਰ- ਐੱਫ/2.4, ਆਈ.ਐੱਸ.ਓ.-160, ਐਕਸਪੋਜ਼ਰ ਟਾਈਮ- 1/17 ਸੈਕਿੰਡ, ਫੋਕਲ ਲੈਂਥ- 6 ਐੱਮ.ਐੱਮ.

ਫਰੰਟ ਕੈਮਰਾ- ਇਨਡੋਰ

ਸੈਮਸੰਗ ਗਲੈਕਸੀ ਐੱਸ9+ : ਅਪਰਚਰ- ਐੱਫ/1.7, ਆਈ.ਐੱਸ.ਓ.-200, ਐਕਸਪੋਜ਼ਰ ਟਾਈਮ- 1/25 ਸੈਕਿੰਡਸ, ਫੋਕਲ ਲੈਂਥ- 3 ਐੱਮ.ਐੱਮ.

ਆਈਫੋਨ ਐਕਸ : ਅਪਰਚਰ- ਐੱਫ/2.2, ਆਈ.ਐੱਸ.ਓ.-250, ਐਕਸਪੋਜ਼ਰ ਟਾਈਮ- 1/17 ਸੈਕਿੰਡਸ, ਫੋਕਲ ਲੈਂਥ- 3 ਐੱਮ.ਐੱਮ.