iphone ਖਰੀਦਣ ਦਾ ਸਹੀ ਮੌਕਾ, ਮਿਲ ਰਿਹਾ ਹੈ 1701 ਰੁਪਏ ਦਾ ਡਿਸਕਾਊਂਟ

03/20/2017 1:54:11 PM

ਜਲੰਧਰ - ਐਪਲ ਨੇ ਆਪਣੇ ਏਥੋਰਾਈਜਡ ਆਫਲਾਈਨ ਰਿਟੇਲ ਸਟੋਰਸ ਦੀ ਵਿਕਰੀ ''ਚ ਵਾਧਾ ਕਰਨ ਲਈ iPhone6 ਦਾ 3272 ਵੇਰਿਅੰਟ ਘੱਟ ਕੀਮਤ ''ਚ ਉਪਲੱਬਧ ਕੀਤਾ ਹੈ। ਆਈਫੋਨ 6 ਦੇ 32 ਜੀ. ਬੀ. ਸਟੋਰੇਜ ਵੇਰਿਅੰਟ ਦੀ ਕੀਮਤ 30,700 ਰੁਪਏ ਹੈ ਪਰ ਹੁਣ ਇਸ ਨੂੰ 28,999 ਰੁਪਏ ''ਚ ਕਰੀਬ 1701 ਰੁਪਏ ਦੇ ਡਿਸਕਾਊਂਟ ਨਾਲ ਖਰੀਦਿਆ ਜਾ ਸਕਦਾ ਹੈ। ਆਈਫੋਨ 6 ਨੂੰ 16 ਜੀ. ਬੀ. ਅਤੇ 128 ਜੀ. ਬੀ. ਸਟੋਰੇਜ ਵੇਰਿਅੰਟਸ ''ਚ ਲਾਂਚ ਕੀਤਾ ਸੀ ਪਰ ਐਪਲ ਸਟੋਰਸ ''ਤੇ ਸਿਰਫ ਸਪੇਸ ਗ੍ਰੇ ਕਲਰ ਆਪਸ਼ਨ ਨਾਲ 32 ਜੀ. ਬੀ. ਸਟੋਰੇਜ ਵੇਰਿਅੰਟ ਹੀ ਉਪਲੱਬਧ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਪਲ ਨੇ ਇਨ੍ਹਾਂ ਸਟੋਰਸ ''ਤੇ ਆਈਫੋਨ. ਐੱਸ. ਈ. ਦੇ 4 ਇੰਚ ਸਕਰੀਨ ਸਾਈਜ਼ ਵਾਲੇ ਮਾਡਲ ਨੂੰ ਘੱਟ ਕੀਮਤ ''ਚ ਉਪਲੱਬਧ ਕੀਤਾ ਹੈ। ਅਸਲ ''ਚ ਆਈਫੋਨ ਐੱਸ. ਈ. ਦੇ 16 ਜੀ. ਬੀ. ਵੇਰਿਅੰਟ ਦੀ ਕੀਮਤ 24,999 ਰੁਪਏ ਹੈ ਪਰ ਇਨ੍ਹਾਂ ਸਟੋਰਸ ਤੋਂ ਕ੍ਰੇਡਿਟ ਕਾਰਡ ਅਤੇ ਡੇਬਿਟ ਕਾਰਡ ਤੋਂ ਖਰੀਦਦਾਰੀ ਕਰਨ ''ਤੇ 5000 ਰੁਪਏ ਦਾ ਕੈਸ਼ਬੈਕ ਮਿਲੇਗਾ। ਜਿਸ ਤੋਂ ਬਾਅਦ ਆਈਫੋਨ ਐੱਸ. ਈ. ਦੇ 16 ਜੀ. ਬੀ. ਮਾਡਲ ਨੂੰ 19,999 ਰੁਪਏ ''ਚ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ ਆਈਪੋਨ ਐੱਸ. ਈ. ਦਾ 64 ਜੀ. ਬੀ. ਵੇਰਿਅੰਟ 25,999 ਰੁਪਏ ''ਚ ਮਿਲੇਗਾ। ਐਪਲ ਦਾ ਇਹ ਨਵਾਂ ਆਫਰ 31 ਮਾਰਚ ਤੱਕ ਜਾਇਜ਼ ਹੈ। ਦੱਸ ਦਈਏ ਕਿ ਕੈਸ਼ਬੈਕ ਪਾਉਣ ਲਈ 31 ਮਾਰਚ ਤੋਂ ਪਹਿਲਾਂ ਏਥੋਰਾਈਜਡ ਆਨਲਾਈਨ ਰਿਟੇਲਰਸ ਤੋਂ ਇਸ ਨੂੰ ਖਰੀਦਣਾ ਹੋਵੇਗਾ। ਇਹ ਕੈਸ਼ਬੈਕ ਖਰੀਦਦਾਰੀ ਦੇ 90 ਦਿਨਾਂ ''ਚ ਅੰਦਰ ਯੂਜ਼ਰ ਦੇ ਕਾਰਡ ''ਚ ਰਿਫੰਡ ਹੋ ਜਾਵੇਗਾ।
ਆਫਰ ਪੇਸ਼ ਕੀਤਾ ਹੈ। ਇਸ ਆਫਰ ਦੇ ਤਹਿਤ ਇਨ੍ਹਾਂ ਰਿਟੇਲਰਸ ਤੋਂ 4 ਇੰਚ ਸਕਰੀਨ ਸਾਈਜ਼ ਵਾਲਾ ਨਵਾਂ ਆਈਫੋਨ ਐੱਸ. ਈ. ਹੁਣ ਘੱਟ ਕੀਮਤ ''ਚ ਖਰੀਦਿਆ ਜਾ ਸਕਦਾ ਹੈ। ਅਸਲ ''ਚ ਆਈਫੋਨ ਐੱਸ. ਈ. ਦੇ 16 ਜੀ. ਬੀ. ਵੇਰਿਅੰਟ ਦੀ ਕੀਮਤ 24,999 ਰੁਪਏ ਹੈ ਪਰ ਹੁਣ ਇਨ੍ਹਾਂ ਸਟੋਰਸ ਤੋਂ ਕ੍ਰਡਿਟ ਕਾਰਡ ਅਤੇ ਡੇਬਿਟ ਕਾਰਡ ਤੋਂ ਖਰੀਦਦਾਰੀ ਕਰਨ ''ਤੇ 5000 ਰੁਪਏ ਦਾ ਕੈਸ਼ਬੈਕ ਮਿਲੇਗਾ। ਜਿਸ ਤੋਂ ਬਾਅਦ ਆਈਫੋਨ ਐੱਸ. ਈ. ਦੇ 16 ਜੀ. ਬੀ. ਮਾਡਲ ਨੂੰ 19,999 ਰੁਪਏ ''ਚ ਖਰੀਦਿਆ ਜਾ ਸਕੇਗਾ। ਇਸ ਤੋਂ ਇਲਾਵਾ ਆਈਫੋਨ ਐੱਸ. ਈ. ਦਾ 64 ਜੀ. ਬੀ. ਵੇਰਿਅੰਟ 25,999 ਰੁਪਏ ''ਚ ਮਿਲੇਗਾ।