ਐਂਡ੍ਰਾਇਡ ਲਾਲੀਪਾਪ ਓ . ਐੱਸ ਦੇ ਨਾਲ ਲਾਂਚ ਹੋਇਆ ਇਹ ਘੱਟ ਕੀਮਤ ਵਾਲਾ ਸਮਾਰਟਫੋਨ
Tuesday, Jul 19, 2016 - 03:47 PM (IST)

ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਨਵਾਂ ਬਜਟ ਸਮਾਰਟਫੋਨ ਆਪਣੀ ਆਫੀਸ਼ਿਅਲ ਵੈੱਬਸਾਈਟ ''ਤੇ ਲਾਂਚ ਕੀਤਾ ਹੈ। intex Aqua Q7 N ਦੀ ਕੀਮਤ 4,190 ਰੁਪਏ ਹੈ ਅਤੇ ਇਸ ਨੂੰ ਗ੍ਰੇ, ਵਾਈਟ ਅਤੇ ਸ਼ੈਪੇਨ ਕਲਰ ਆਪਸ਼ਨਸ ਦੇ ਨਾਲ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਸਮਾਰਟਫੋਨ ਸਪੈਸੀਫਿਕੇਸ਼ਨਸ -
ਡਿਸਪਲੇ 4.5- ਇੰਚ 854x480ਪਿਕਸਲਸ
ਪ੍ਰੋਸੈਸਰ 1.3GHZ ਕਵਾਡ-ਕੋਰ (SC7731C ਚਿਪਸੈੱਟ)
ਓ. ਐੱਸ ਐਂਡ੍ਰਾਇਡ 5.1 ਲਾਲੀਪਾਪ
ਰੈਮ 512MB DDR3
ਇੰਟਰਨਲ ਮੈਮਰੀ 8GB
ਕੈਮਰਾ- 5 MP ਰਿਅਰ, 0.3 MP ਫ੍ਰੰਟ
ਕਾਰਡ ਸਪੋਰਟ ਅਪ-ਟੂ 32 ਜੀ.ਬੀ
ਬੈਟਰੀ - 2000 mAh
ਨੈੱਟਵਰਕ - 3G
ਹੋਰ ਫੀਚਰ - ਬਲੂਟੁੱਥ, GPS/G7PS, WiFi (802.11b/g/n), FM ਰੇਡੀਓ ਅਤੇ USB 2.0