ਇਸ ਆਈਫੋਨ ''ਤੇ ਮਿਲ ਰਿਹੈ 15% ਦਾ ਡਿਸਕਾਊਂਟ ਅਤੇ 3,000 ਰੁਪਏ ਦਾ ਕੈਸ਼ਬੈਕ

08/04/2017 5:29:30 PM

ਜਲੰਧਰ- ਐਪਲ ਆਈਫੋਨ ਐੱਸ. ਈ. ਵਰਤਮਾਨ 'ਚ ਸਭ ਤੋਂ ਸਸਤਾ ਆਈਫੋਨ ਹੈ, ਜੋ ਮਾਰਕੀਟ 'ਚ ਖਰੀਦਣ ਲਈ ਉਪਲੱਬਧ ਹੈ। ਇਹ ਆਈਫੋਨ ਦੇਸ਼ ਦੇ ਸਭ ਤੋਂ ਪ੍ਰਸਿੱਧ ਆਈਫੋਨ 'ਚੋਂ ਇਕ ਹੈ। ਪੇ. ਈ. ਐੱਮ. ਦੇ ਈ-ਕਾਮਰਸ ਪੋਰਟੇਲ, ਪੇ. ਟੀ. ਐੱਮ. ਮਾਲ 'ਤੇ ਇਸ ਆਈਫੋਨ ਐੱਸ. ਈ. 'ਤੇ ਕਈ ਆਕਰਸ਼ਕ ਛੋਟ ਅਤੇ ਆਫਰਸ ਦਿੱਤੇ ਜਾ ਰਹੇ ਹਨ।
ਪੇ. ਟੀ. ਐੱਮ. ਮਾਲ 'ਤੇ ਆਈਫੋਨ ਐੱਸ. ਈ. ਵੇਰੀਐਂਟ 'ਤੇ ਫਲੈਟ 15 ਫੀਸਦੀ ਦੀ ਛੋਟ ਦਿੱਤੀ ਜਾ ਰਹੀ ਹੈ। ਸ਼ਿਪਮੇਂਟ ਦੇ 24 ਘੰਟਿਆਂ ਦੇ ਅੰਦਰ ਟ੍ਰਾਂਜਿਟਿੰਗ ਪੇ. ਟੀ. ਐੱਮ. ਵਾਲੇਟ ਲਈ 3,000 ਰੁਪਏ ਕੈਸ਼ਬੈਕ ਦਿੱਤੇ ਜਾਣਗੇ। ਇਹ ਕੈਸ਼ਬੈਕ ਇਕ ਪ੍ਰੋਮੋ ਕੋਡ ਤੋਂ ਲਿਆ ਜਾ ਸਕੇਗਾ। ਪ੍ਰੋਲਿਡ ਟੂ ਪੇ ਅੱਗੇ ਵਧਾਉਣ ਤੋਂ ਪਹਿਲਾਂ 'Apply Promo’' 'ਤੇ ਕਲਿੱਕ ਕਰੇ। 
ਆਈਫੋਨ ਦੀ ਕੀਮਤ 27,200 ਰੁਪਏ 'ਚ ਭਾਰਤ 'ਚ ਉਪਲੱਬਧ ਹੈ। ਇਸ ਆਫਰ ਤੋਂ ਬਾਅਦ ਇਸ ਦੀ ਕੀਮਤ 19,990 ਰੁਪਏ ਦੀ ਦਿੱਤੀ ਗਈ ਹੈ। ਇਸ ਨਾਲ ਹੀ buyback ਆਫਰ ਵੀ ਦਿੱਤਾ ਜਾ ਰਿਹਾ ਹੈ, ਜਿਸ ਦੀ ਕੀਮਤ 9000 ਰੁਪਏ ਹੈ। ਇਸ buyback ਆਫਰ ਦਾ ਲਾਭ 6 ਤੋਂ 11 ਮਹੀਨੇ ਦੇ ਅੰਦਰ ਲਿਆ ਜਾ ਸਕਦਾ ਹੈ। ਯੂਜ਼ਰਸ ਵਾਊਚਰ ਬੂਕਿੰਗ, ਏਪੀਰਿਅਲਸ ਅਤੇ ਮੋਬਾਇਲ ਐਕਸੈਸਰੀ 'ਤੇ ਕੀਤਾ ਜਾ ਸਕਦਾ ਹੈ। ਆਈਫੋਨ ਐੱਸ. ਈ. ਸਪੇਸ ਗ੍ਰੇ ਵੇਰੀਐਂਟ ਮਾਲ 'ਤੇ ਉਪਲੱਬਧ ਹੈ। ਅਮੇਜ਼ਨ ਇੰਡੀਆ 'ਤੇ ਬਿਨਾ ਐਕਸਚੈਂਜ ਦੇ ਆਈਫੋਨ ਐੱਸ. ਈ. ਸਪੇਸ ਗ੍ਰੇ ਵੇਰੀਐਂਟ ਦੀ ਕੀਮਤ 25,478 ਰੁਪਏ ਹੈ। ਇਸ ਨਾਲ ਹੀ ਅਮੇਜ਼ਨ ਇੰਡੀਆ 'ਤੇ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਨ ਤੋਂ ਬਾਅਦ ਇਸ ਦੀ ਕੀਮਤ 19,470 ਰੁਪਏ ਰਹਿ ਜਾਂਦੀ ਹੈ। ਫਲਿੱਪਕਾਰਟ 'ਤੇ ਆਈਫੋਨ ਐੱਸ. ਈ. ਸਪੇਸ ਗ੍ਰੇ ਵੇਰੀਐਂਟ ਦੀ ਕੀਮਤ 25,800 ਰੁਪਏ ਹੈ। ਫਲਿੱਪਕਾਰਟ 'ਤੇ ਐਕਸਿਸ ਬੈਂਕ ਬਜ਼ ਕ੍ਰੇਡਿਟ ਕਾਰਡ ਦੀ ਮਦਦ ਤੋਂ 5 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਸਕਦਾ ਹੈ।