ਦੇਸ਼ਭਗਤੀ ਦੀ ਸ਼ਾਇਰੀ ਅਤੇ ਗਾਣਿਆਂ ਲਈ ਡਾਊਨਲੋਡ ਕਰੋ ਇਹ 5 ਐਪਸ

08/14/2017 11:03:44 AM

ਜਲੰਧਰ- 15 ਅਗਸਤ 2017 -  Independence Day Songs  ਨਾਂ ਤੋਂ ਇਕ ਮੋਬਾਇਲ ਐਪ ਚੱਲ ਰਹੀ ਹੈ ਤਾਂ 15 ਅਗਸਤ ਦੇ ਮੌਕਿਆਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਐਪ 'ਚ ਦੇਸ਼ਭਗਤੀ ਦੇ ਪੁਰਾਣੇ ਗੀਤਾ ਅਤੇ ਨਵੇਂ ਗੀਤ ਸੁਣੇ ਜਾ ਸਕਦੇ ਹਨ। ਇਸ ਐਪ ਤੋਂ 'ਮੁਕੰਮਲ ਹੈ ਇਬਾਦਤ ਔ ਮੈਂ ਵਤਨ ਕਾ ਈਮਾਨ ਰੱਖਦਾ ਹੂੰ। ਵਤਨ ਕੀ ਸ਼ਾਨ ਕੇ ਖਾਤਿਰ ਹਥੇਲੀ ਪਰ ਜਾਨ ਰੱਖਤਾ ਹੂੰ।' ਕਈ ਲਾਈਨਾਂ ਨਾਲ ਦੋਸਤਾਂ ਨੂੰ ਸ਼ੁੱਭਕਾਮਨਾਵਾਂ ਸੰਦੇਸ਼ ਵੀ ਭੇਜੇ ਜਾ ਸਕਦੇ ਹਨ।
ਦੇਸ਼ਭਗਤੀ ਰਿੰਗਟੋਨਸ -
ਦੇਸ਼ਭਗਤੀ ਰਿੰਗਟੋਨਸ ਨਾਂ ਤੋਂ ਇਕ ਐਪ ਗੂਗਲ ਪਲੇ ਸਟੋਰ 'ਤੇ ਉਪਲੱਬਧ ਹੈ। ਇਸ ਐਪ ਦੀ ਸਹਾਇਤਾ ਤੋਂ ਤਸੀਂ ਆਪਣੇ ਮੋਬਾਇਲ 'ਚ ਮਨਚਾਹੀ ਰਿੰਗਟੋਨ ਲਾ ਸਕਦੇ ਹੋ। Indian Patriotic Ringtones HD  ਨਾਂ ਤੋਂ ਇਕ ਦੂਜੀ ਐਪ ਵੀ ਇੱਥੇ ਮੌਜੂਦ ਹੈ, ਜਿਸ ਨਾਲ ਤੁਸੀਂ ਹਾਈਕਵਾਲਿਟੀ ਦੇ ਦੇਸ਼ਭਗਤੀ ਵਾਲੀ ਰਿੰਗਟੋਨ ਪਾ ਸਕਦੇ ਹੋ।
ਦੇਸ਼ਭਗਤੀ ਦੀ ਕਵਿਤਾ -
ਜੇਕਰ ਤੁਸੀਂ ਦੇਸ਼ਭਗਤੀ ਨਾਲ ਜੁੜੀਆਂ ਕਵਿਤਾਵਾਂ ਪੜ੍ਹਨ ਦਾ ਸ਼ੌਕ ਰੱਖਦੋ ਹੋ ਤਾਂ ਗੂਗਲ ਪਲੇ ਸਟੋਰ ਤੋਂ  Desh bhakti Kavita Hindi  ਨਾਂ ਦੀ ਐਪ ਡਾਊਨਲੋਡ ਕਰ ਸਕਦੇ ਹੋ। ਇਸ 'ਤੇ ਤੁਹਾਨੂੰ ਕਈ ਵਰਾਇਟੀ ਦੀਆਂ ਕਵਿਤਾਵਾਂ ਮਿਲਣਗੀਆਂ। 
ਦੇਸ਼ਭਗਤੀ 'ਤੇ ਸ਼ਾਇਰੀ -
ਸਵਤੰਤਰਾਂ ਦਿਵਸ 2017 ਦੇ ਮੌਕੇ 'ਤੇ ਜੇਕਰ ਤੁਸੀਂ ਆਪਣਿਆਂ ਨੂੰ ਕਿਸੇ ਦੇਸ਼ਭਗਤੀ ਦੀ ਸ਼ਾਇਰੀ ਨਾਲ ਵਿਸ਼ ਕਰਨਾ ਚਾਹੁੰਦੇ ਹੋ ਤਾਂ ਦੇਸ਼ਭਗਤੀ ਦੇ ਜਜਬੇ ਤੋਂ ਭਰੀ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ ਤਾਂ  Independence Day Shayari and SMS ਨਾਂ ਦੀ ਮੋਬਾਇਲ ਐਪ ਡਾਊਨਲੋਡ ਕਰ ਸਕਦੇ ਹੋ। ਇਸ ਐਪ 'ਚ ਤੁਹਾਡੀ ਪਸੰਦੀਦਾ ਸ਼ਾਇਰੀ ਨੂੰ ਸ਼ੇਅਰ ਕਰਨ ਦਾ ਆਪਸ਼ਨ ਵੀ ਹੈ, ਜਿਸ ਨੂੰ ਤੁਸੀਂ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਵੀ ਸ਼ੇਅਰ ਕਰ ਸਕਦੇ ਹੋ।


Related News