ਅਗਲੇ iPhone ਦੇ ਪਿੱਛੇ ਦਿੱਤਾ ਜਾ ਸਕਦਾ ਹੈ ਫਿੰਗਰਪ੍ਰਿੰਟ ਸਕੈਨਰ, ਆਰਗੂਮੈਂਟ ਰਿਐਲਿਟੀ ਦਾ ਵੀ ਸਪੋਰਟ

04/22/2017 10:00:12 AM

ਜਲੰਧਰ- ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਗਲੇ iPhone ਦੀਆਂ ਜਾਣਕਾਰੀਆਂ ਕਥਿਤ ਤੌਰ ''ਤੇ ਲੀਕ ਹੋ ਰਹੀ ਹੈ। ਜ਼ਿਆਦਾਤਰ ਰਿਪੋਰਟਸ ''ਚ ਦੱਸਆਿ ਗਿਆ ਹੈ ਕਿ ਇਸ ਵਾਰ ਐਪਲ ਹੋਮ ਬਟਨ ਪੂਰੀ ਤਰ੍ਹਾਂ ਤੋਂ ਹਟਾ ਕੇ ਡਿਸਪਲੇ ਦੇ ਅੰਦਰ ਫਿੰਗਰਪ੍ਰਿੰਟ ਸਕੈਨਰ ਦੇਣ ਦੀ ਤਿਆਰੀ ''ਚ ਹੈ, ਜਦਕਿ ਹੋਮ ਬਟਨ iPhone 7 ਤੋਂ ਹਟਾ ਲਿਆ ਹਿਆ ਹੈ ਪਰ ਦੇਖਣ ''ਚ ਬਟਨ ਵਰਗਾ ਲੱਗਦਾ ਹੈ। ਇਸ ਸਾਲ ਕੰਪਨੀ iPhone 7S ਅਤੇ iPhoane 7S Plus ਲਾਂਚ ਕਰੇਗੀ, ਮਤਲਬ ਲੇਟੈਸਟ iPhone  ਨੂੰ ਐਡਵਾਂਸ ਕਰ ਕੇ ਲਿਆਇਆ ਜਾਵੇਗਾ, ਜਦਕਿ ਐਪਲ iPhone ਦੀ 10ਵੀਂ ਵਰੇਗ੍ਹੰਢ ''ਤੇ ਸਪੈਸ਼ਲ ਐਡੀਸ਼ਨ iPhone8 ਵੀ ਲਿਆ ਸਕਦਾ ਹੈ। 

ਰਿਪੋਰਟਸ ਦੇ ਮੁਤਾਬਕ ਐਪਲ iPhone 7S ''ਚ ਕੋਈ ਕ੍ਰਾਂਥੀਕਾਰੀ ਬਦਲਾਅ ਕਰਨ ਦੀ ਤਿਆਰੀ ''ਚ ਨਹੀਂ ਹੈ, ਸਗੋਂ ਇਸ ''ਚ ਥੋੜੇ ਹੀ ਬਦਲਾਅ ਕੀਤੇ ਜਾਣਗੇ, ਕਿਉਂਕਿ ਕੰਪਨੀ  iPhone 8 ''ਚ ਕੁਝ ਹੈਰਾਨ ਕਰਨ ਵਾਲੇ ਬਦਲਾਅ ਕਰਨ ਦੇ ਮੂਡ ''ਚ ਹੈ, ਜਦਕਿ ਕੰਪਨੀ ਆਪਣੇ 7S ਸਮਾਰਟਫੋਨਜ਼ ''ਚ ਪਹਿਲੇ ਤੋਂ ਬਿਹਤਰ ਇਮੇਜ਼ਿੰਗ ਟੈਕਨਾਲੋਜੀ ਯੂਜ਼ ਕਰੇਗੀ। ਇਸ ਵਾਰ ਖਬਰ ਇਹ ਵੀ ਹੈ ਕਿ ਕੰਪਨੀ 7S ਮਤਲਬ ਛੋਟੇ ਆਈਫੋਨ ''ਚ ਵੀ ਡਿਊਲ ਕੈਮਰਾ ਦੇ ਸਕਦੀ ਹੈ।
ਇਕ ਰਿਪੋਰਟ ਦੇ ਮੁਤਾਬਕ Apple ਆਪਣੇ iPhone 8 ਦੇ ਪਿੱਛੇ ਫਿੰਗਰਪ੍ਰਿੰਟ ਸਕੈਨਰ ਦਿੱਤਾ ਜਾਵੇਗਾ। ਇਸ ਰਿਪੋਰਟ ''ਚ ਇਕ ਟਵਿੱਟਰ ਯੂਜ਼ਰ ਦੇ ਇਕ ਟਵੀਟ ''ਚ  iPhone 8 ਦਾ ਕਥਿਤ ਡਾਇਗ੍ਰਾਮ ਦਿਖਾ ਰਿਹਾ ਹੈ, ਜਿਸ ਦੇ ਪਿੱਛੇ ਫਿੰਗਰਪ੍ਰਿੰਟ ਸਕੈਨਰ ਲਈ ਸਪੇਸ ਦਿੱਤੀ ਗਈ ਹੈ। 
ਇਸ ਡਾਇਗ੍ਰਾਮ ਤੋਂ ਉਸ ਰਿਪੋਰਟ ਨੂੰ ਵੀ ਬਲ ਮਿਲ ਰਿਹਾ ਹੈ, ਜਿਸ ''ਚ ਕਿਗਾ ਜਾ ਰਿਹਾ ਸੀ ਕਿ ਇਸ ਵਾਰ ਕੰਪਨੀ ਰਿਅਰ ''ਚ ਦੋ ਵਰਟੀਕਲ ਕੈਮਰਾ ਦੇਵੇਗੀ, ਕਿਉਂਕਿ ਜਿੱਥੇ ਵੀ ਵਰਟੀਕਲ ਡਿਊਲ ਕੈਮਰਾ ਸੈੱਟਅੱਪ ਦੇਖਿਆ ਜਾ ਸਕਦਾ ਹੈ। ਜੇਕਰ  iPhone 8 ''ਚ ਵਰਟੀਕਲ ਡਿਊਲ ਕੈਮਰਾ ਸੈੱਟਅੱਪ ਹੋਇਆ ਤਾਂ ਉਮੀਦ ਹੈ ਕਿ ਕੰਪਨੀ ਅਗਲੇ ਸਮਾਰਟਫੋਨ ''ਚ ਆਰਗੂਮੈਂਟ ਰਿਐਲਟੀ ਨਾਲ ਜੁੜੇ ਕੁਝ ਸਪੋਰਟ ਦੇ ਸਕਦਾ ਹੈ। 
ਇਹ ਡਾਇਗ੍ਰਾਮ ਉਸ ਟਵਿੱਟਰ ਯੂਜ਼ਰ ਡਿਕਸਨ ਨੇ ਕੀਤਾ ਹੈ, ਜਿਸ ਦੀ ਜਾਣਕਾਰੀ ਪਹਿਲਾਂ ਸਹੀ ਨਿਕਲੀ ਸੀ। ਲਾਂਚ ਤੋਂ ਪਹਿਲਾਂ ਹੀ ਪੁਰਾਣੇ ਆਈਫੋਨ ਦੀ ਜਾਣਕਾਰੀ ਇਨ੍ਹਾਂ ਨੇ ਲੀਕ ਕੀਤੀ ਸੀ, ਜੋ ਬਾਅਦ ''ਚ ਸੱਚ ਸਾਬਿਤ ਹੋਈ।