ਸਾਵਧਾਨ! ਤੁਹਾਡੇ ਨਾਂ ਦੇ ਨਾਲ ਪਬਲਿਕ ''ਚ ਰਿਲੀਜ਼ ਹੋ ਸਕਦੀ ਹੈ ਪੋਰਨ ਦੇਖਣ ਵਾਲੀ ਹਿਸਟ੍ਰੀ
Wednesday, Oct 21, 2015 - 03:19 PM (IST)
ਜਲੰਧਰ- ਬਹੁਤ ਸਾਰੇ ਲੋਕ ਪੋਰਨ ਦੇਖਦੇ ਹਨ ਅਤੇ ਜੇਕਰ ਤੁਸੀਂ ਵੀ ਇਸ ''ਚ ਸ਼ਾਮਲ ਹੋ ਤਾਂ ਪੋਰਨ ਦੇਖਣ ਵਾਲੀ ਹਿਸਟ੍ਰੀ ਤੁਹਾਡੇ ਨਾਂ ਦੇ ਨਾਲ ਪਬਲਿਕ ''ਚ ਰਿਲੀਜ਼ ਹੋ ਸਕਦੀ ਹੈ। ਹਾਂ ਜੀ ਜੇਕਰ ਤੁਸੀਂ ਐਡਲਟ ਸਾਈਟ ਬ੍ਰਾਊਜ਼ ਕੀਤੀ ਹੈ ਜਾਂ ਕਰਦੇ ਹੋ ਤਾਂ ਹੈਕਰਸ ਦਾ ਸ਼ਿਕਾਰ ਤੁਸੀਂ ਵੀ ਬਣ ਸਕਦੇ ਹੋ। ਸਾਫਟਵੇਅਰ ਇੰਜੀਨੀਅਰ ਬ੍ਰੇਟ ਥਾਮਸ ਨੇ ਇਸ ਬਾਰੇ ''ਚ ਚਿਤਾਵਨੀ ਜਾਰੀ ਕੀਤੀ ਹੈ।
ਬ੍ਰੇਡ ਥਾਮਸ ਨੇ ਆਪਣੇ ਬਲਾਗ ''ਚ ਲਿਖਿਆ ਹੈ ਕਿ ਜੇਕਰ ਤੁਸੀਂ 2015 ''ਚ ਆਨਲਾਈਨ ਪੋਰਨ ਦੇਖ ਰਹੇ ਹੋ, ਭਾਵੇਂ ਉਹ incognito ਮੋਡ ''ਚ ਹੀ ਕਿਊਂ ਨਾ ਹੋਵੋ, ਤੁਹਾਡੀ ਇਹ ਪੋਰਨ ਦੇਖਣ ਦੀ ਹਿਸਟ੍ਰੀ ਪਬਲਿਕ ''ਚ ਰਿਲੀਜ਼ ਹੋ ਸਕਦੀ ਹੈ ਅਤੇ ਇਸ ''ਚ ਤੁਹਾਡਾ ਨਾਂ ਵੀ ਅਟੈਚ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੇਂ, ਕੋਈ ਇਕ ਵੈੱਬਸਾਈਟ ਪੋਸਟ ਕਰ ਸਕਦਾ ਹੈ, ਜੋ ਕਿਸੇ ਨੂੰ ਵੀ ਈ-ਮੇਲ ਜਾਂ ਫੁੱਸਬੁੱਕ ਯੂਜ਼ਰਸ ਨਾਲ ਸਰਚ ਕਰ ਸਕਦਾ ਹੈ ਅਤੇ ਉਨ੍ਹਾਂ ਦੀ ਪੋਰਨ ਬ੍ਰਾਊਜ਼ਿੰਗ ਹਿਸਟ੍ਰੀ ਨੂੰ ਦੇਖ ਸਕਦਾ ਹੈ।
ਜੇਕਰ ਹੈਕਰ ਨੂੰ ਕਿਸੇ ਵੀ ਇਕ ਸਾਈਟ ਦਾ ਲਾਗ ਐਕਸੈੱਸ ਕੰਟਰੋਲ ਮਿਲ ਜਾਂਦਾ ਹੈ ਅਤੇ ਸਿਰਫ ਇਕ ਅਡਲਟ ਵੈੱਬਸਾਈਟ ਦਾ ਲਾਗ ਆਨ ਦੇਖ ਲੈਂਦਾ ਹੈ ਤਾਂ ਇਹ ਤੁਹਾਡੇ ਵੱਲੋਂ ਦੇਖੀ ਪੋਰਨ ਦੀ ਲਿਸਟ ਕੱਢ ਲਵੇਗਾ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
