ਬਿਹਤੀਰਨ ਕੈਮਰਾ ਅਤੇ ਜ਼ਬਰਦਸਤ ਫੀਚਰਸ ਨਾਲ ਪੇਸ਼ ਕੀਤਾ ਜਾਵੇਗਾ ਆਈਫੋਨ 8

08/04/2017 1:56:16 PM

ਜਲੰਧਰ- ਆਈਫੋਨ 8 ਬਾਰੇ ਕਾਫੀ ਸਮੇਂ  ਤੋਂ ਲੀਕ ਸਾਹਮਣੇ ਆਏ ਹਨ। ਹੁਣ ਤੱਕ ਆਈ ਜਾਣਕਾਰੀ 'ਚ ਡਿਜ਼ਾਈਨ ਅਤੇ ਫੇਮ ਰਿਕਗ੍ਰਿਸ਼ਨ ਬਾਰੇ 'ਚ ਪਤਾ ਚੱਲਿਆ ਹੈ। ਆਈਫੋਨ 8 ਆਪਣੇ ਦੋਵੇਂ ਫਰੰਟ ਅਤੇ ਰਿਅਰ ਕੈਮਰੇ ਤੋਂ 4K Video 60 ਫਰੇਮ 'ਤੇ ਸੈਕਿੰਡ 'ਤੇ ਰਿਕਾਰਡ ਕਰਨ 'ਚ ਸਮਰੱਥ ਹੋਵੇਗਾ। ਇਹ ਦੋਵੇਂ ਹੀ ਕੈਮਰੇ ਹਾਇਰ ਕਆਲਿਟੀ ਵੀਡੀਓ ਲੈਣ 'ਚ ਸਮਰੱਥ ਹੈ। 
HomePod firmware ਅਨੁਸਾਰ  ਦੋਵੇਂ ਹੀ ਕੈਮਰੇ ਤੋਂ 4K ਵੀਡੀਓ ਐਪਲ ਦੇ ਨਵੇਂ HEVC ਫਾਈਲ ਟਾਈਪ ਨੂੰ ਵੀ ਸਪੋਰਟ ਕਰਦਾ ਹੈ। ਇਹ ਫਾਈਲ ਸਾਈਜ਼ ਨੂੰ ਕਾਫੀ ਘੱਟ ਕਰ ਦਿੰਦਾ ਹੈ। ਇਸ ਫੋਨ 'ਚ 'SmartCamera'’ ਜਾਂ 'SmartCam' ਫੀਚਰ ਦਿੱਤਾ ਜਾਵੇਗਾ, ਜੋ ਕਿ ਬਿਹਤਰ ਤਸਵੀਰ ਲੈਣ 'ਚ ਮਦਦ ਕਰੇਗਾ। ਨਵੇਂ ਫੀਚਰ 'ਚ ਯੂਜ਼ਰਸ ਨੂੰ ਅਬਜੈਕਟ ਲਈ ਉਪਯੁਕਤ ਸੈਂਸ ਸਲੈਕਟ ਕਰਨ ਦੇਵੇਗਾ, ਜੋ ਉਹ ਆਪਣੀ ਸ਼ੂਟ ਲਈ ਚਾਹੁੰਦੇ ਹਨ। ਇਸ 'ਚ ਅਬਜੈਕਟ ਨੂੰ ਫੋਕਸ 'ਚ ਆਪਟੀਮਾਈਜ਼ ਕਰਨ ਲਈ ਐਕਸਪੋਜ਼ਰ ਸੈਟਿੰਗ ਵੀ ਸ਼ਾਮਿਲ ਹੈ। 

ਨਵੇਂ ਸਾਫਟਵੇਅਰ ਕੋਡ ਹੋਮਪਾਡ ਦਾ ਹਿੱਸਾ ਹੈ। ਲੇਟੈਸਟ ਅਪਡੇਟ ਕੀਤੇ ਗਏ ਕੈਮਰਾ ਐਪ  nature, babies, sunsets, fireworks  ਅਤੇ ਦੂਜੇ ਅਬਜੈਕਟ 'ਤੇ ਧਿਆਨ ਕੇਂਦਰਿਤ ਕਰੇਗਾ, ਤਾਂ ਕਿ ਐਕਸਪੋਜਰ ਅਤੇ ਸੈਟਿੰਗਸ ਨੂੰ ਜੂਮ ਕੀਤਾ ਜਾ ਸਕੇ। ਐਪਲ ਨਵੇਂ ਕੈਮਰਾ ਐਪ-Baby, Bright Stage, Document, Fireworks,Foliage ਵਰਗੇ ਕਈ ਨਵੇਂ ਸੀਨਸ ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। SmartCam ਫੀਚਰ ਤੋਂ ਇਲਾਵਾ ਇਸ 'ਚ ਹੋਮਪੋਡ ਫੀਚਰ ਵੀ ਹਨ। ਹੋਮਪਾਡ ਰੋਡ ਦਾ ਸਭ ਤੋਂ ਵੱਡਾ ਫੀਚਰ ਇੰਡਕਟਿਵ ਚਾਰਜਿੰਗ ਹੈ। ਐਪਲ ਆਈਫੋਨ 8 ਦੇ ਬੈਕ 'ਚ ਗਲਾਸ ਦਿੱਤਾ ਗਿਆ ਹੈ, ਦੋ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰ ਸਕਦਾ ਹੈ ਅਤੇ ਨਾਲ ਹੀ ਨਵਾਂ ਕੋਡ ਉਸ ਦੀ ਪੁਸ਼ਟੀ ਵੀ ਕਰਦਾ