5000 ਰੁਪਏ ਤੋਂ ਵੀ ਘੱਟ ਕੀਮਤ 'ਚ ਉਪਲੱਬਧ ਹਨ ਇਹ ਦਮਦਾਰ 4G ਸਮਾਰਟਫੋਨਜ਼

02/17/2018 1:47:24 PM

ਜਲੰਧਰ- ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਸਾਲ ਦੀ ਸ਼ੁਰੂਆਤ ਵੀ ਮਿਡ ਰੇਂਜ ਅਤੇ ਸਟਾਰਟਰਿੰਗ ਰੇਂਜ ਦੇ ਸਮਾਰਟਫੋਨ ਨਾਲ ਹੋਈ ਹੈ। ਕਈ ਕੰਪਨੀਆਂ ਨੇ ਦਮਦਾਰ ਬੈਟਰੀ ਲਾਈਫ ਅਤੇ ਸ਼ਾਨਦਾਰ ਫੀਚਰਸ ਨਾਲ ਬਜਟ ਸਮਾਰਟਫੋਨ ਲਾਂਚ ਕੀਤੇ ਹਨ। ਮਿਡ-ਰੇਂਜ ਸਮਾਰਟਫੋਨ ਯੂਜ਼ਰਸ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਯੂਜ਼ਰਸ ਦੀ ਡਿਮਾਂਡ ਨੂੰ ਧਿਆਨ ਰੱਖਦੇ ਹੋਏ ਕੰਪਨੀਆਂ ਬਜਟ ਸਮਾਰਟਫੋਨ ਪੇਸ਼ ਕਰ ਰਹੀਆਂ ਹਨ। ਅੱਜ ਅਸੀਂ ਤੁਹਾਡੇ ਲਈ ਬੈਸਟ 5 ਸਮਾਰਟਫੋਨ ਆਪਸ਼ਨ ਲੈ ਕੇ ਆਏ ਹਾਂ, ਜੋ ਸਿਰਫ 5000 ਰੁਪਏ ਤੱਕ ਆਉਂਦੇ ਹਨ।

OTG ਸਪੋਰਟ ਸਮਾਰਟਫੋਨ -
ਇਸ ਸਮਾਰਟਫੋਨ 'ਚ ਯੂਜ਼ਰਸ ਡਾਇਰੈਕਟਰ ਪੈਨ ਡ੍ਰਾਈਵ ਅਤੇ ਓ. ਟੀ. ਜੀ. ਕੇਬਲ ਨੂੰ ਮਾਈਕ੍ਰੋ ਯੂ. ਐੱਸ. ਬੀ. ਪੋਰਟ ਦੇ ਰਾਹੀਂ ਕਨੈਕਟ ਕਰ ਸਕਦੇ ਹੋ। ਇਸ ਫੀਚਰਸ ਦੀ ਮਦਦ ਨਾਲ ਯੂਜ਼ਰਸ ਬਿਨਾ ਲੈਪਟਾਪ ਅਤੇ ਡੇਸਕਟਾਪ ਦੀ ਮਦਦ ਦੇ ਡਾਇਰੈਕਟ ਸਮਾਰਟਫੋਨ ਤੋਂ ਫਾਈਲ ਅਤੇ ਡਾਟਾ ਟ੍ਰਾਂਸਫਰ ਕਰ ਸਕਦੇ ਹੋ। 

10. or D ਸਮਾਰਟਫੋਨ - 
ਟੇਨਾਰ ਡੀ ਸਮਾਰਟਫੋਨ 'ਚ 5.2 ਇੰਚ ਐੱਚ. ਡੀ. ਡਿਸਪਲੇਅ, 1.4 ਗੀਗਾਹਟਰਜ਼ ਸਨੈਪਡ੍ਰੈਗਨ 425 ਪ੍ਰੋਸੈਸਰ, ਐਂਡ੍ਰਾਇਡ 7.1.2 ਨੂਗਟ, ਐਂਡ੍ਰਾਇਡ ਓਰਿਓ ਅਪਡੇਟ ਨੂੰ ਜਾਰੀ ਕੀਤਾ ਜਾਵੇਗਾ। ਡਿਊਲ ਸਿਮ ਵਾਲੇ or D ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ, 13 ਮੈਗਾਪਿਕਸਲ ਦਾ ਰਿਅਰ ਕੈਮਰਾ, 5 ਮੈਗਾਪਿਕਸਲ ਦਾ ਸੈਲਫੀ ਕੈਮਰਾ, 3500 ਐੱਮ. ਏ. ਐੱਚ. ਦੀ ਬੈਟਰੀ, 2 ਦਿਨ ਦੀ ਬੈਟਰੀ ਲਾਈਫ, 70 ਘੰਟੇ ਤੱਕ ਦਾ ਐੱਮ. ਪੀ3 ਪਲੇਅਬੈਕ ਟਾਈਮ, 10 ਘੰਟੇ ਤੱਕ ਵੈੱਬ ਬ੍ਰਾਊਜ਼ਿੰਗ ਅਤੇ 25 ਘੰਟੇ ਤੱਕ ਦਾ ਟਾਕ ਟਾਈਮ ਦੇਵੇਗੀ। 

Karbonn Titanium Jumbo -
ਇਸ ਫੋਨ 'ਚ 5.5 ਇੰਚ ਦੀ ਆਈ. ਪੀ. ਐੱਸ. ਡਿਸਪੇਲਅ, 720x1280 ਪਿਕਸਲ ਰੈਜ਼ੋਲਿਊਸ਼ਨ, ਫੋਨ ਦੀ ਡਿਸਪਲੇਅ 2.5ਡੀ ਕਵਰਡ ਗਲਾਸ ਪ੍ਰੋਟੈਕਸ਼ਨ, 4000 ਐੱਮ. ਏ. ਐੱਚ. ਦੀ ਬੈਟਰੀ, 400 ਘੰਟਿਆਂ ਦਾ ਸਟੇਂਡਬਾਏ ਟਾਈਮ, ਮੋਟਾਈ 8.4mm ਵਜ਼ਨ 170 ਗ੍ਰਾਮ ਗ੍ਰਾਮ, ਕਵਾਰਡ ਕਾਰ 1.378੍ਰ ਚਿੱਪਸੈੱਟ, 2 ਜੀ. ਬੀ. ਰੈਮ, 16 ਜੀ. ਬੀ. ਇੰਟਰਨਲ ਸਟੋਰੇਜ, 64 ਜੀ. ਬੀ. ਜਾ ਮਾਈਕ੍ਰੋ ਐੱਸ. ਡੀ. ਕਾਰਡ, ਫਿੰਗਰਪ੍ਰਿੰਟ ਸੈਂਸਰ, ਪੈਕ ਪੈਨਲ, 13 ਮੈਗਾਪਿਕਸਲ ਦਾ ਕੈਮਰਾ, 8 ਮੈਗਾਪਿਕਸਲ ਦਾ ਕੈਮਰਾ, ਫਰੰਟ ਅਤੇ ਰਿਅਰ ਕੈਮਰਾ ਐੱਲ. ਈ. ਡੀ. ਫਲੈਸ਼, ਏਅਰਟੈੱਲ ਵਾਲੇਟ ਸਪੋਰਟ, ਵਾਈ-ਫਾਈ, 802. 11 b/g/n, ਬਲੂਟੁੱਥ, ਜੀ. ਪੀ. ਐੱਸ. ਅਤੇ ਮਾਈਕ੍ਰੋ ਯੂ. ਐੱਸ. ਬੀ. ਪਰੋਟ ਦਿੱਤਾ ਹੈ।