ਦਮਦਾਰ ਫੀਚਰਸ ਨਾਲ ਭਾਰਤ ''ਚ ਲਾਂਚ ਹੋਇਆ Asus ROG Strix GL702ZC ਲੈਪਟਾਪ

11/22/2017 2:17:36 PM

ਜਲੰਧਰ- ਤਾਇਵਾਨ ਦੀ ਇਲੈਕਟ੍ਰੋਨਿਕ ਕੰਪਨੀ Asus ਨੇ ਆਪਣਾ ਨਵਾਂ ਲੈਪਟਾਪ ROG Strix GL702ZC ਨਾਂ ਨਾਲ ਭਾਰਤ 'ਚ ਲਾਂਚ ਕੀਤਾ ਹੈ। ਕੰਪਨੀ ਨੇ ਆਪਣੇ ਨਵੇਂ ਲੈਪਟਾਪ ਦੀ ਕੀਮਤ 97,199 ਰੁਪਏ ਰੱਖੀ ਹੈ। ਉਥੇ ਹੀ ਕੰਪਨੀ ਇਸ ਨੂੰ ਜਲਦੀ ਹੀ ਐਕਸਕਲੂਜ਼ਿਵ ਤੌਰ 'ਤੇ ਅਮੇਜ਼ਨ 'ਤੇ ਵਿਕਰੀ ਲਈ ਉਪਲੱਬਧ ਕਰਾਏਗੀ। ਕੰਪਨੀ ਨੇ ਆਪਣੇ ਨਵੇਂ ਲੈਪਟਾਪ ਨੂੰ ਬਲੈਕ ਕਲਰ 'ਚ ਪੇਸ਼ ਕੀਤਾ ਹੈ। 

ROG Strix GL702ZC

ਡਿਸਪਲੇਅ - 17.3-ਇੰਚ HD (1920x1080 ਪਿਕਸਲ)
ਪ੍ਰੋਸੈਸਰ - AMD Ryzen 7 1700, 8-ਕੋਰ 16 ਮਲਟੀਥ੍ਰੈਡਸ 
ਰੈਮ - 16GB DDR4 2400 MHz SDRAM
ਸਟੋਰੇਜ - 256GB SATA SSD
ਕਾਰਡ ਸਪੋਰਟ - 1TB
ਬੈਟਰੀ - 76wh
ਓ.ਐੱਸ. - ਵਿੰਡੋਜ਼ 10
ਕੁਨੈਕਟੀਵਿਟੀ - 802.11.a.c ਵਾਈ-ਫਾਈ ਅਤੇ ਬਲੂਟੁਥ 4.1