Apple ਨੇ Samsung ਨੂੰ ਦਿੱਤਾ 70 ਲੱਖ OLED ਸਕਰੀਨ ਦਾ ਆਰਡਰ

04/05/2017 1:15:30 PM

ਜਲੰਧਰ- ਹਾਲ ਹੀ ''ਚ ਆਈ ਇਕ ਰਿਪੋਰਟ ਦੇ ਅਨੁਸਾਰ ਐਪਲ ਆਪਣੇ ਨਵੇਂ ਆਈਫੋਨ 8 ''ਚ OLED ਸਕਰੀਨ ਦਾ ਇਸਤੇਮਾਲ ਕਰਨ ਵਾਲੀ ਹੈ, ਜਦਕਿ ਐਪਲ ਨੇ ਇਸ ਬਾਰੇ ''ਚ ਹੁਣ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਕੰਪਨੀ ਨੇ ਸੈਮਸੰਗ ਨੂੰ ਆਪਣੇ ਨਵੇਂ iPhone ਲਈ 70 OLED ਸਕਰੀਨ ਦਾ ਆਰਡਰ ਦਿੱਤਾ ਹੈ। ਖਬਰਾਂ ਦੇ ਮੁਤਾਬਕ ਐਪਲ ਆਪਣੇ ਨਵੇਂ ਆਈਫੋਨ 8 ਲਈ OLED ਸਕਰੀਨ ਨੂੰ ਸਵਿੱਚ ਕਰਨਾ ਚਾਹੁੰਦਾ ਹੈ। ਅਜਿਹੇ ''ਚ ਇਹ ਕਿਹਾ ਜਾ ਸਕਦਾ ਹੈ ਕਿ ਆਈਫੋਨ 8 ਇਸ ਦੇ ਪਿਛਲੇ ਮਾਡਲਸ ਤੋਂ ਕਾਫੀ ਵੱਖ ਹੋ ਸਕਦਾ ਹੈ। ਆਈਫੋਨ 8 ਸੈਮਸੰਗ ਗਲੈਕਸੀ ਐਜ਼ ਦੀ ਤਰ੍ਹਾਂ ਕਵਰਡ ਡਿਸਪਲੇ ਨਾਲ ਆ ਸਕਦਾ ਹੈ। ਖਬਰ ਇਹ ਵੀ ਆ ਰਹੀ ਹੈ ਕਿ ਆਈਫੋਨ 8 ਦੇ 3 ''ਚ 1 ਮਾਡਲ ਨੂੰ OLED ਡਿਸਪਲੇ ਨਾਲ ਆਉਣ ਦੀ ਸੰਭਾਵਨਾ ਹੈ। ਇਹ ਵੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਆਈਫੋਨ 8 ''ਚ iris ਸਕੈਨਰ ਅਤੇ ਵਾਇਰਲੈਸ ਚਾਰਜਿੰਗ ਵੀ ਦਿੱਤੀ ਗਈ ਹੈ। 

ਆਈਫੋਨ 8 ''ਚ ਇਹ ਹੋ ਸਕਦੇ ਹਨ ਸਪੈਸੀਫਿਕੇਸ਼ਨਜ਼ -
ਐਪਲ ਆਈਫੋਨ 8 ਦੇ ਤਿੰਨ ਮਾਡਲ ''ਤੇ ਕੰਮ ਕਰੇਗਾ। ਸਭ ਤੋਂ ਵੱਡੀ ਸਕਰੀਨ ਵਾਲਾ ਸਕਰੀਨ ਹੈਂਡਸੈੱਟ 5.8 ਦੀ ਸਕਰੀਨ ਨਾਲ ਆਵੇਗਾ, ਐਪਲ ਆਈਫੋਨ 8 ਦੇ 3 ਮਾਡਲ ''ਤੇ ਕੰਮ ਕਰੇਗਾ। ਬਾਕੀ ਦੋ ਮਾਡਲ ''ਚ 4.7 ਅਤੇ 5.5 ਇੰਚ ਦੀ ਸਕਰੀਨ ਹੋਵੇਗੀ। ਰਿਪੋਰਟ ਦੇ ਅਨੁਸਾਰ ਇਸ ਵਾਰ ਆਈਫੋਨ ''ਚ ਐਲੂਮੀਨੀਅਮ ਬੈਕ ਕਵਰ ਨਾ ਹੋ ਕੇ ''glass sandwich ਡਿਜ਼ਾਈਨ ਹੋਵੇਗਾ। ਇਸ ''ਚ ਗਲਾਸ ਦੇ ਨੀਚੇ Touch ID ਮੌਜੂਦ ਹੋਵੇਗਾ। ਇਸ ਨਾਲ ਐਪਲ ਆਈਫੋਨ 8 ''ਚ facial recognition ਫੀਚਰ ਵੀ ਲੈ ਕੇ ਆ ਸਕਦਾ ਹੈ। 
ਜ਼ਿਕਰਯੋਗ ਹੈ ਕਿ ਕੰਪਨੀ ਆਈਫੋਨ 8 ਵਾਇਰਲੈੱਸ ਚਾਰਜਿੰਗ ਦੀ ਅਜਿਹੀ ਟੈਕਨਾਲੋਜੀ ''ਤੇ ਕੰਮ ਕਰ ਰਹੀ ਹੈ, ਜੋ ਪਹਿਲਾਂ ਕਦੀ ਦੇਖੀ ਨਹੀਂ ਗਈ ਹੈ। ਆਈਫੋਨ 8bezel less ਡਿਜ਼ਾਈਨ ਨਾਲ ਆਉਣ ਦਾ ਸ਼ੱਕ ਹੈ। ਜਿੱਥੇ ਤੱਕ OLED ਡਿਸਪਲੇ ਦੀ ਗੱਲ ਹੈ, ਹੁਣ ਇਹ ਸਾਫ ਨਹੀਂ ਕੀ ਐਪਲ ਇਸ ਫੀਚਰ ਨੂੰ ਲੈ ਕੇ ਆ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਆਈਫੋਨ 8 ਵਾਇਰਲੈਸ ਚਾਰਜਿੰਗ ਦੀ ਅਜਿਹੀ ਟੈਕਨਾਲੋਜੀ ''ਤੇ ਕੰਮ ਕਰ ਰਹੀ ਹੈ, ਜੋ ਪਹਿਲਾਂ ਕਦੀ ਦੇਖੀ ਨਹੀਂ ਗਈ ਹੈ। ਆਈਫੋਨ 8bezel less ਡਿਜ਼ਾਈਨ ਨਾਲ ਆਉਣ ਦੀ ਇੱਛਾ ਹੈ। ਜਿੱਥੋ ਤੱਕ OLED ਡਿਸਪਲੇ ਦੀ ਗੱਲ ਹੈ ਤਾਂ ਇਹ ਸਾਫ ਨਹੀਂ ਕੀ ਐਪਲ ਇਸ ਫੀਚਰ ਨੂੰ ਤਿੰਨਾਂ ਨਰਜਨ ''ਚ ਲਿਆਵੇਗਾ ਜਾਂ ਇਸ ਨੂੰ ਸਿਰਫ 5.8 ਇੰਚ ਦੇ ਸਭ ਤੋਂ ਵੱਡੇ ਵਰਜਨ ਤੱਕ ਸੀਮਿਤ ਰੱਖੇਗਾ। ਹੋਮ ਬਟਨ ਡਿਸਪਲੇ ''ਚ ਇੰਟੀਗ੍ਰੇਟੇਡ ਹੋਵੇਗਾ ਅਤੇ ਬੈਟਰੀ ਵੀ ਹੋਰ ਵੇਰੀਅੰਟ ਦੀ ਤੁਲਨਾ ਜ਼ਿਆਦਾ ਵੱਡੀ ਹੋਵੇਗੀ। ਡਿਵਾਈਸ ''ਚ ਆਈਫੋਨ 7 ਪਲੱਸ ਦੀ ਤਰ੍ਹਾਂ ਡਿਊਲ ਕੈਮਰਾ ਸੈੱਟਅੱਪ ਦਿੱਤਾ ਜਾਵੇਗਾ।