AOL ਇੰਸਟੈਂਟ ਮੈਸੇਂਜਰ 15 ਦੰਸਬਰ ਨੂੰ ਹੋ ਜਾਵੇਗਾ ਬੰਦ

Sunday, Dec 17, 2017 - 02:03 PM (IST)

AOL ਇੰਸਟੈਂਟ ਮੈਸੇਂਜਰ 15 ਦੰਸਬਰ ਨੂੰ ਹੋ ਜਾਵੇਗਾ ਬੰਦ

ਜਲੰਧਰ- ਅਮਰੀਕੀ ਆਨਲਾਈਨ ਡੈਸਕਟਾਪ ਯੂਜ਼ਰ ਲਈ ਬਤੌਰ ਚੈਟ ਐਪਲੀਕੇਸ਼ਨ ਸ਼ੁਰੂ ਹੋਣ ਵਾਲੇ AOL ਨੂੰ ਹੁਣ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਇਸ ਐਪ ਨੂੰ ਬਣਾਉਣ ਵਾਲੇ ਏ. ਆਈ.ਐੈੱਮ  ਦੇ ਮੁਤਾਬਕ ਹੁਣ ਇਸ ਐਪ ਦਾ ਖਤਮ ਹੋਣ ਦਾ ਸਮਾਂ ਆ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਯੂਜ਼ਰ ਨੂੰ ਧੰਨਵਾਦ ਕਿਹਾ।
PunjabKesari
ਇਸ ਐਪ ਦੀ ਸ਼ੁਰੂਆਤ ਸਾਲ 1997 'ਚ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਪ੍ਰਸਿੱਧ ਹੋ ਗਿਆ ਅਤੇ ਕਈ ਯੂਜ਼ਰ ਇਸ ਦਾ ਇਸਤੇਮਾਲ ਕਰਣ ਲੱਗੇ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਇਸ ਦੀ ਸ਼ੂਰੁਆਤ ਕੀਤੀ ਗਈ ਸੀ ਤੱਦ ਇੰਸਟੈਂਟ ਮੈਸੇਜਿੰਗ ਐਪ ਦੀ ਕਮੀ ਸੀ ਮਗਰ ਹੁਣ ਅਜਿਹਾ ਨਹੀਂ ਹੈ। ਹੁਣ ਦੁਨੀਆਭਰ 'ਚ ਇੰਸਟੈਂਟ ਮੈਸੇਜਿੰਗ ਐਪ ਹੈ ਜੋ ਟੈਕਸਟ ਮੈਸੇਜ ਤੋਂ ਇਲਾਵਾ ਮਲਟੀਮੀਡੀਆ ਮੈਸੇਜਸ ਭੇਜਣ ਦੀ ਸੇਵਾ ਦਿੰਦੇ ਹਨ।


Related News